ਰੰਜੀਵ ਸਿੰਗਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੰਜੀਵ ਸਿੰਗਲਾ
ਜਨਮ ਦਾ ਨਾਮਰੰਜੀਵ ਸਿੰਗਲਾ
ਉਰਫ਼ਰਕੇਸ਼
ਜਨਮ30 ਜਨਵਰੀ
ਮੂਲਸੁਨਾਮ, ਪੰਜਾਬ, ਭਾਰਤ
ਵੰਨਗੀ(ਆਂ)ਪੰਜਾਬੀ
ਕਿੱਤਾਫ਼ਿਲਮ ਨਿਰਮਾਤਾ
ਵੈਂਬਸਾਈਟhttp://www.ranjivsingla.com/

ਰੰਜੀਵ ਸਿੰਗਲਾ (ਅੰਗ੍ਰੇਜ਼ੀ: Ranjiv Singla) ਇੱਕ ਕਾਰੋਬਾਰੀ ਅਤੇ ਪੰਜਾਬੀ ਫਿਲਮ ਨਿਰਮਾਤਾ ਹੈ। ਰੰਜੀਵ ਸਿੰਗਲਾ ਦਾ ਜਨਮ 30 ਜਨਵਰੀ ਨੂੰ ਸੁਨਾਮ, ਪੰਜਾਬ ਵਿੱਚ ਹੋਇਆ। ਸੁਨਾਮ ਵਿਖੇ ਅੰਬਾ ਪੋਲੀ ਕਰੋਮ ਪ੍ਰਾਈਵੇਟ ਲਿਮਿਟਿਡ ਨਾਮ ਤੇ ਵਪਾਰ ਕਰਦੇ ਹੋਏ ਓਹਨਾ ਨੇ "ਰੰਜੀਵ ਸਿੰਗਲਾ ਪ੍ਰੋਡਕ੍ਸ਼ਨ੍ਸ" ਹਾਊਸ ਸ਼ੁਰੂ ਕੀਤਾ ਅਤੇ ਆਪਣਾ ਕੈਰੀਅਰ ਸ਼ੁਰੂ ਕੀਤਾ। ਓਹ ਆਪਣੇ ਪ੍ਰੋਡਕ੍ਸ਼ਨ੍ ਹਾਊਸ ਹੇਠ ਨਿਰਮਿਤ ਫ਼ਿਲਮਾਂ "ਲਾਵਾਂ ਫੇਰੇ", "ਮਿੰਦੋ ਤਸੀਲਦਾਰਨੀ", "ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ" ਲਈ ਵੱਧ ਜਾਣੇ ਜਾਂਦੇ ਹਨ।[1] ਰੰਜੀਵ ਸਿੰਗਲਾ ਔਰਤਾਂ ਨੂੰ ਮੁੱਖ ਭੂਮਿਕਾ ਵਿੱਚ ਰੱਖ ਕੇ ਫਿਲਮਾਂ ਬਣਾਉਣ ਲਈ ਪਹਿਲ ਕਰ ਰਹੇ ਹਨ।[2]

ਫਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ
2018 ਲਾਵਾਂ ਫੇਰੇ ਨਿਰਮਾਤਾ
2019 ਮਿੰਦੋ ਤਹਿਸੀਲਦਾਰਨੀ ਨਿਰਮਾਤਾ
2020 ਇੱਕ ਹੋਰ ਜੰਨਤ ਨਿਰਮਾਤਾ
2021 ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ ਨਿਰਮਾਤਾ

ਹਵਾਲੇ[ਸੋਧੋ]

  1. "Ranjiv Singla". IMDb. Retrieved 2021-05-22.
  2. "#TheBigInterview: "The Taj Mahal was not made overnight; small efforts make a big difference," says Ranjiv Singla while talking about female-oriented Punjabi movies - Times of India". The Times of India (in ਅੰਗਰੇਜ਼ੀ). Retrieved 2021-05-22.