ਰੱਤਾ ਸਾਲੂ
ਦਿੱਖ
ਦੇਸ਼ | ਭਾਰਤ |
---|---|
ਭਾਸ਼ਾ | ਪੰਜਾਬੀ |
ਵਿਸ਼ਾ | ਜਗੀਰਦਾਰੀ ਦਾ ਵਿਰੋਧ |
ਵਿਧਾ | ਨਾਟਕ |
ਪ੍ਰਕਾਸ਼ਨ | 1957 |
ਪ੍ਰਕਾਸ਼ਕ | ਆਰਸੀ ਪਬਲਿਸ਼ਰਜ਼ ਚਾਂਦਨੀ ਚੌਂਕ, ਦਿੱਲੀ |
ਸਫ਼ੇ | 87 |
ਰੱਤਾ ਸਾਲੂ (ਸ਼ਾਬਦਿਕ ਅਰਥ: ਲਾਲ ਰੰਗ ਜਾਂ ਲਹੂ ਵਿੱਚ ਭਿੱਜਿਆ ਕੱਪੜਾ) ਹਰਚਰਨ ਸਿੰਘ ਦੁਆਰਾ 1957 ਵਿੱਚ ਲਿਖਿਆ ਇੱਕ ਨਾਟਕ ਹੈ। ਇਸ ਨਾਟਕ ਦਾ ਸਮਾਂ ਪਰਜਾਮੰਡਲ ਲਹਿਰ ਦੇ ਸਮੇਂ ਦਾ ਹੈ ਜਿਸ ਵਿੱਚ ਬਿਸਵੇਦਾਰੀ ਦਾ ਵਿਰੋਧ ਕੀਤਾ ਗਿਆ ਸੀ। ਇਸਨੂੰ 4 ਅੰਗਾਂ ਵਿੱਚ ਵੰਡਿਆ ਗਿਆ ਹੈ।
ਕਥਾਨਕ
[ਸੋਧੋ]ਨਾਟ ਪਹਿਲਾ
[ਸੋਧੋ]ਨਾਟਕ ਦੇ ਪਹਿਲੇ ਅੰਗ ਦੀ ਸ਼ੁਰੁਆਤ ਜਗੀਰਦਾਰ ਨੌਨਿਹਾਲ ਸਿੰਘ ਦੀ ਕੋਠੀ ਵਿੱਚ ਹੁੰਦੀ ਹੈ ਜਿੱਥੇ ਮੁਜਰੇ ਅਤੇ ਸ਼ਰਾਬ ਦੇ ਨਾਲ ਜਗੀਰਦਾਰ ਦੇ ਪਿੰਡ ਵਿੱਚ ਮੁੜ ਆਉਣ ਕਰ ਕੇ ਜਸ਼ਨ ਮਨਾਇਆ ਜਾ ਰਿਹਾ ਹੈ।
ਪਾਤਰ
[ਸੋਧੋ]- ਜੋਗਾ (ਮੁੱਖ ਪਾਤਰ)
- ਮਾਲਣ (ਜੋਗੇ ਦੀ ਮਾਂ)
- ਲਖਬੀਰ (ਜੋਗੇ ਦੀ ਭੈਣ)
- ਝੰਡਾ (ਜੋਗੇ ਦਾ ਪਿਓ)
- ਜੈਲਾ
- ਨੌਨਿਹਾਲ ਸਿੰਘ (ਬਿਸਵੇਦਾਰ)