ਸਮੱਗਰੀ 'ਤੇ ਜਾਓ

ਗਾਡ ਸੇਵ ਦ ਕਵੀਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰੱਬ ਰਾਣੀ ਦੀ ਰੱਖਿਆ ਕਰੇ ਤੋਂ ਮੋੜਿਆ ਗਿਆ)

God Save The Queen (ਮਿਆਰੀ ਪਾਠਾਂਤਰ)

God save our gracious Queen!
Long live our noble Queen!
God save the Queen!
Send her victorious,
Happy and glorious,
Long to reign over us:
God save The Queen!
O Lord our God arise,
Scatter her enemies,
And make them fall:
Confound their politics,
Frustrate their knavish tricks,
On Thee our hopes we fix:
God save us all.
Thy choicest gifts in store,
On her be pleased to pour;
Long may she reign:
May she defend our laws,
And ever give us cause
To sing with heart and voice
God save the Queen!

ਜਦੋਂ ਸ਼ਾਸਕ ਪੁਰਸ਼ ਹੁੰਦਾ ਹੈ ਤਾਂ "Queen" ਦੀ ਥਾਂ "King" ਆਉਂਦਾ ਹੈ ਅਤੇ ਸਾਰੇ ਇਸਤਰੀ-ਲਿੰਗ ਪੜਨਾਂਵਾਂ (ਉੱਘੜੇ ਹੋਏ) ਦੀ ਥਾਂ ਪੁਲਿੰਗ ਪੜਨਾਂਵ ਆ ਜਾਂਦੇ ਹਨ। ਅਤੇ ਤੀਜੇ ਸਲੋਕ ਦੇ ਬੋਲ (ਟੇਢੇ ਕੀਤੇ ਹੋਏ) ਥੋੜੇ ਜਿਹੇ ਬਦਲ ਕੇ ਇਹ ਕਰ ਦਿੱਤੇ ਜਾਂਦੇ ਹਨ: "With heart and voice to sing, God save the King"।

"ਗਾਡ ਸੇਵ ਦ ਕਵੀਨ" ਭਾਵ ਰੱਬ ਰਾਣੀ ਦੀ ਰੱਖਿਆ ਕਰੇ[1] (ਜਾਂ "ਗੌਡ ਸੇਵ ਦ ਕਿੰਗ") ਇੱਕ ਰਾਸ਼ਟਰੀ ਗੀਤ ਹੈ ਜੋ ਬਹੁਰ ਸਾਰੇ ਰਾਸ਼ਟਰਮੰਡਲ ਬਾਦਸ਼ਾਹਤਾਂ, ਉਹਨਾਂ ਦੇ ਰਾਜਖੇਤਰਾਂ ਅਤੇ ਬਰਤਾਨਵੀ ਮੁਕਟ ਮੁਥਾਜ ਦੇਸ਼ਾਂ ਵਿੱਚ ਵਰਤਿਆ ਜਾਂਦਾ ਹੈ।[2] ਇਸਦੇ ਸ਼ਬਦ ਅਤੇ ਸਿਰਲੇਖ ਵਰਤਮਾਨ ਸ਼ਾਸਕ ਦੇ ਲਿੰਗ ਮੁਤਾਬਕ ਬਦਲੇ ਜਾਂਦੇ ਹਨ ਜਿਵੇਂ ਕਿ "ਕਵੀਨ" ਦੀ ਥਾਂ "ਕਿੰਗ", "ਸ਼ੀ" ਦੀ ਥਾਂ "ਹੀ" ਆਦਿ, ਜਦੋਂ ਸ਼ਾਸਕ ਮਹਾਰਾਜਾ ਹੁੰਦਾ ਹੈ। ਇਸ ਦਾ ਲੇਖਕ ਨਾਮਲੂਮ ਹੈ ਪਰ ਕਈ ਵਾਰ 1619 ਵਿੱਚ ਜਾਨ ਬੁੱਲ ਨੂੰ ਇਸਦਾ ਰਚਨਾਕਾਰ ਮੰਨਿਆ ਜਾਂਦਾ ਹੈ।

ਹਵਾਲੇ

[ਸੋਧੋ]
  1. "Royal anthem "God Save The Queen"". Canadian Heritage. Retrieved 18 ਫਰਵਰੀ 2012. {{cite web}}: Check date values in: |accessdate= (help)
  2. "Isle of Man". nationalanthems.info. Retrieved 17 August 2010.