ਲਕਸ਼ਮਣ ਗੰਗਾ
ਦਿੱਖ
ਲਕਸ਼ਮਣ ਗੰਗਾ ਜਾਂ ਭੂੰਦਰ ਗੰਗਾ ਇੱਕ ਛੋਟੀ ਨਦੀ ਹੈ ਜੋ ਹੇਮਕੁੰਟ ਝੀਲ ਤੋਂ ਭੂਯੰਦਰ ਘਾਟੀ ਵਿੱਚੋਂ ਵਗਦੀ ਹੈ।[1] ਇਹ ਘੰਗਰੀਆ ਵਿੱਚ ਪੁਸ਼ਪਾਵਤੀ ਨਦੀ ਵਿੱਚ ਮਿਲ ਜਾਂਦਾ ਹੈ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Hemkund Sahib". www.gmvnl.com. Archived from the original on 2006-05-28.