ਲਕਸ਼ਮੀ (ਜਾਂ ਲੱਛਮੀ) ਹਿੰਦੂ ਧਰਮ ਵਿੱਚ ਧੰਨ, ਖੁਸ਼ਹਾਲੀ, ਕਿਸਮਤ, ਅਤੇ ਸੁੰਦਰਤਾ ਦੀ ਦੇਵੀ ਹਨ। ਇਹ ਵਿਸ਼ਨੂੰ ਦੀ ਪਤਨੀ ਹਨ।