ਵਿਸ਼ਨੂੰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਸ਼ਨੂੰ
Bhagavan Vishnu.jpg
ਹਿੰਦੂ ਦੇਵੀ ਦੇਵਤਾ
ਸੰਸਕ੍ਰਿਤ ਵਰਣਾਂਤਰ ਵਿਸ਼੍ਣੁ
ਤਮਿਲ ਲਿਪੀ விஷ்ணு
ਜੀਵਨ ਸਾਥੀ ਲਕਸ਼ਮੀ ਦੇਵੀ
ਨਿਵਾਸ ਸਵਰਗ
ਮੰਤਰ ॐ नमो भगवते वासुदेवाय
ਹਥਿਆਰ ਪੌਂਡਰਕ ਸ਼ੰਖ, ਸੁਦਰਸ਼ਨ ਚੱਕਰ, ਕੌਮੁਦੀ ਗਦਾ ਪਦਮ
ਫਾਟਕ  ਫਾਟਕ ਆਈਕਨ   ਹਿੰਦੂ ਧਰਮ

ਵਿਸ਼ਨੂੰ ਪਰਮੇਸ਼ੁਰ ਦੇ ਤਿੰਨ ਮੁੱਖ ਰੂਪਾਂ ’ਚੋਂ ਇੱਕ ਰੂਪ ਹੈ। ਪੁਰਾਣਾਂ ਵਿੱਚ ਤਰਿਦੇਵ ਵਿਸ਼ਨੂੰ ਨੂੰ ਸੰਸਾਰ ਦਾ ਪਾਲਣਹਾਰ ਤੇ ਪਾਲਣ-ਪੋਸ਼ਣ ਦੳ ਦੇਵਤਾ ਮੰਨਿਆ ਜਾਂਦਾ ਹੈ। ਤਰਿਮੂਰਤੀ ਦੇ ਹੋਰ ਦੋ ਭਗਵਾਨ ਸ਼ਿਵ ਅਤੇ ਬ੍ਰਹਮਾ ਨੂੰ ਮੰਨਿਆ ਜਾਂਦਾ ਹੈ। ਜਿੱਥੇ ਬ੍ਰਹਮਾ ਨੂੰ ਸੰਸਾਰ ਦਾ ਸਿਰਜਣ ਕਰਨ ਵਾਲਾ ਮੰਨਿਆ ਜਾਂਦਾ ਹੈ ਉਥੇ ਹੀ ਸ਼ਿਵ ਨੂੰ ਸੰਹਾਰਕ ਮੰਨਿਆ ਗਿਆ ਹੈ। ਲਕਸ਼ਮੀ ਵਿਸ਼ਨੂੰ ਦੀ ਪਤਨੀ ਤੇ ਕਾਮਦੇਵ ਵਿਸ਼ਨੂੰ ਦਾ ਮੁੰਡਾ ਸੀ।

Aum calligraphy Red.svg ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png