ਲਕਸ਼ਮੀ ਮਜੁਮਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਕਸ਼ਮੀ ਮਜੁਮਦਾਰ 
लक्ष्मी मजुमदार
National Commissioners of the Bharat Scouts and Guides
ਸਾਬਕਾDr. Hridyanath Kunzru
ਉੱਤਰਾਧਿਕਾਰੀਲਕਸ਼ਮਣ ਸਿੰਘ

ਲਕਸ਼ਮੀ ਮਜੁਮਦਾਰ (लक्ष्मी मजुमदार) ਨਵੰਬਰ 1964 ਤੋਂ ਅਪ੍ਰੈਲ 1983 ਤੱਕ ਭਾਰਤੀ ਸਕਾਉਟਿੰਗ ਸੰਗਠਨ ਭਾਰਤ ਸਕਾਉਟ ਐਂਡ ਗਾਇਡ ਦੀ ਰਾਸ਼ਟਰੀ ਆਯੁਕਤ ਰਹੀ ਅਤੇ ਉਸਨੇ ਸੰਗਮ ਵਰਲਡ ਗਰਲ ਗਾਇਡ / ਗਰਲ ਸਕਾਉਟ ਸੈਂਟਰ ਦੇ ਨਿਰਮਾਣ ਦੀ  ਨਿਗਰਾਨੀ ਕੀਤੀ, ਜਿਸਦਾ ਉਦਘਾਟਨ 16 ਅਕਤੂਬਰ 1966 ਨੂੰ ਵਰਲਡ ਚੀਫ ਗਾਇਡ, ਲੇਡੀ ਓਲੇਵ ਬੈਡੇਨ - ਪਾਵੇਲ ਨੇ ਕੀਤਾ ਸੀ। 

ਮਜੁਮਦਾਰ ਬਹੁਤ ਹੀ ਛੋਟੀ ਉਮਰੇ 1922 ਵਿੱਚ ਗਾਇਡਿੰਗ ਵੱਲ ਲੱਗ ਗਈ ਸੀ। ਭਾਰਤ ਦੀ ਆਜ਼ਾਦੀ ਬਾਅਦ ਉਸ ਨੇ ਵਧ ਰਹੀਆਂ ਉੱਚੀਆਂ ਜ਼ਿੰਮੇਵਾਰੀਆਂ ਨਿਭਾਈਆਂ। 1969 ਵਿੱਚ ਮਜੂਮਦਾਰ ਨੂੰ ਸਕਾਉਟ ਮੂਵਮੈਂਟ ਦੇ ਸੰਸਾਰ ਸੰਗਠਨ ਦੇ ਇੱਕਮਾਤਰ ਤਮਗੇ ਕਾਂਸੀ ਵੁਲਫ ਮਿਲਿਆ, ਜਿਸ ਨਾਲ  ਸੰਸਾਰ ਸਕਾਉਟਿੰਗ ਲਈ ਗ਼ੈਰ-ਮਾਮੂਲੀ ਸੇਵਾਵਾਂ ਵਾਸਤੇ ਵਰਲਡ ਸਕਾਉਟ ਕਮੇਟੀ ਨੇ ਉਸਨੂੰ ਸਨਮਾਨਿਤ ਕੀਤਾ।[1]

ਉਸ ਨੂੰ ਪਦਮ ਸ਼੍ਰੀ 1965 ਵਿਚ ਮਿਲਿਆ ਸੀ।[2]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]