ਲਖਵਿੰਦਰ ਵਡਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਲਖਵਿੰਦਰ ਵਡਾਲੀ ਇੱਕ ਪੰਜਾਬੀ ਦੇ ਸੰਗੀਤਕਾਰ ਹੈ, ਜੋ ਸੰਗੀਤਕਾਰਾਂ ਦੇ ਇੱਕ ਘਰਾਣੇ ਨਾਲ ਸਬੰਧਤ ਹੈ।

ਉਸ ਦਾ ਦਾਦਾ ਠਾਕੁਰ ਦਾਸ ਵਡਾਲੀ ਇੱਕ ਮਸ਼ਹੂਰ ਗਾਇਕ ਸੀ ਅਤੇ ਉਹ ਵਡਾਲੀ ਬ੍ਰਦਰਜ਼ ਦੇ ਨਾਂ ਨਾਲ ਦੁਨੀਆ ਭਰ ਵਿੱਚ ਸੂਫੀ ਗਾਇਕੀ ਰਾਹੀਂ ਨਾਮਣਾ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦਾ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਦਾ ਭਤੀਜਾ ਹੈ। ਲਖਵਿੰਦਰ ਨੇ ਆਪਣੇ ਪਿਤਾ ਕੋਲੋਂ ਬਚਪਨ ਤੋਂ ਹੀ ਕਲਾਸੀਕਲ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ[1] ਅਤੇ ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2005 ਵਿੱਚ ਆਪਣੀ ਪਹਿਲੀ ਐਲਬਮ ‘ਬੁੱਲਾ’ ਰਾਹੀਂ ਕੀਤੀ।

ਹਵਾਲੇ[ਸੋਧੋ]

  1. [http://ibnlive.in.com/generalnewsfeed/news/punjabi-singer-files-complaint-against- wife/1035723.html "Punjabi singer files complaint against wife"] Check |url= value (help). IBNLive. CNN. Aug 4, 2012.  line feed character in |url= at position 83 (help)