ਸਮੱਗਰੀ 'ਤੇ ਜਾਓ

ਲਖੀਮਪੁਰ ਖੀਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਖੀਮਪੁਰ
ਸ਼ਹਿਰ
ਮੁਲਕ India
ਰਾਜਉੱਤਰ ਪ੍ਰਦੇਸ਼
ਜ਼ਿਲ੍ਹਾਲਖੀਮਪੁਰ ਖੀਰੀ
ਉੱਚਾਈ
147 m (482 ft)
ਆਬਾਦੀ
 (2011)
 • ਕੁੱਲ1,52,010
ਭਾਸ਼ਾਵਾਂ
 • ਦਫ਼ਤਰੀਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਡਾਕ_ਕੋਡ_ਕਿਸਮ
262701

ਲਖੀਮਪੁਰ, ਭਾਰਤ ਦੇ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਹ ਲਖੀਮਪੁਰ ਖੀਰੀ ਜ਼ਿਲ੍ਹਾ ਵਿੱਚ ਆਉਂਦਾ ਹੈ। ਖੀਰੀ ਉੱਤਰ ਪ੍ਰਦੇਸ਼ ਰਾਜ ਦਾ ਇੱਕ ਜ਼ਿਲ੍ਹਾ ਹੈ। ਇਹ ਜ਼ਿਲ੍ਹਾ ਭਾਰਤ - ਨੇਪਾਲ ਸੀਮਾ ਅਤੇ ਪੀਲੀਭੀਤ, ਸ਼ਾਹਜਹਾਂਪੁਰ, ਹਰਦੋਈ, ਸੀਤਾਪੁਰ ਅਤੇ ਬੇਹਰਾਇਚ ਜ਼ਿਲ੍ਹਿਆਂ ਨਾਲ ਘਿਰਿਆ ਹੋਇਆ ਹੈ। ਖੀਰੀ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਹਿਲਾਂ ਇਸ ਜਗ੍ਹਾ ਨੂੰ ਲਕਸ਼ਮੀਪੁਰ ਜ਼ਿਲ੍ਹੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪੁਰਾਣੇ ਸਮੇਂ ਵਿੱਚ ਇਹ ਜ਼ਿਲ੍ਹਾ ਖਰ ਦੇ ਰੁੱਖਾਂ ਨਾਲ ਘਿਰਿਆ ਹੋਇਆ ਸੀ। ਇਸ ਲਈ ਖੀਰੀ ਨਾਮ ਖਰ ਰੁੱਖਾਂ ਦਾ ਹੀ ਪ੍ਰਤੀਕ ਹੈ।