ਭਾਰਤ ਦੇ ਜ਼ਿਲ੍ਹੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ ਹੇਠਾਂ ਦਿਤੀ ਜਾ ਰਹੀ ਹੈ। ਕਿਸੇ ਵੀ ਪ੍ਰਾਂਤ ਦਾ ਜ਼ਿਲ੍ਹਾ ਪ੍ਰਬੰਧਕੀ ਦਫਤਰ ਹੁੰਦਾ ਹੈ ਜੋ ਅੱਗੇ ਸਬ-ਡਵੀਜ਼ਨਾਂ ਅਤੇ ਤਹਿਸੀਲਾਂ 'ਚ ਵੰਡਿਆਂ ਹੁੰਦਾ ਹੈ। ਜ਼ਿਲ੍ਹੇ ਦਾ ਪ੍ਰਬੰਧਕ ਅਫਸਰ ਨੂੰ ਡਿਪਟੀ ਕਮਿਸ਼ਨਰ ਹੁੰਦਾ ਹੈ ਅਤੇ ਪੁਲਿਸ ਦੇ ਮੁੱਖੀ ਨੂੰ ਸੀਨੀਅਰ ਸੁਪਰਡੰਟ ਆਫ਼ ਪੁਲਿਸ ਹੁੰਦਾ ਹੈ।

ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ[ਸੋਧੋ]

ਪ੍ਰਾਤ ਜਾਂ ਯੂ.ਟੀ 'ਚ ਜ਼ਿਲ੍ਹਿਆਂ ਦੀ ਗਿਣਤੀ
ਨਕਸ਼ਾ ਦੀ ਕੁੰਜੀ ਨਾਮ ਜ਼ਿਲ੍ਹਿਆਂ ਦੀ ਗਿਣਤੀ
1 ਆਂਧਰਾ ਪ੍ਰਦੇਸ਼ 23
2 ਅਰੁਣਾਂਚਲ ਪ੍ਰਦੇਸ਼ 16
3 ਅਸਾਮ 27
4 ਬਿਹਾਰ 38
5 ਛੱਤੀਸਗੜ੍ਹ 27
6 ਗੋਆ 2
7 ਗੁਜਰਾਤ 26
8 ਹਰਿਆਣਾ 21
9 ਹਿਮਾਚਲ ਪ੍ਰਦੇਸ਼ 12
10 ਜੰਮੂ ਅਤੇ ਕਸ਼ਮੀਰ 22
11 ਝਾਰਖੰਡ 24
12 ਕਰਨਾਟਕ 30
13 ਕੇਰਲਾ 14
14 ਮੱਧ ਪ੍ਰਦੇਸ਼ 50
15 ਮਹਾਰਾਸ਼ਟਰ 35
16 ਮਨੀਪੁਰ 9
17 ਮੇਘਾਲਿਆ 7
18 ਮਿਜ਼ੋਰਮ 8
19 ਨਾਗਾਲੈਂਡ 11
20 ਓਡੀਸ਼ਾ 30
21 ਪੰਜਾਬ 22
22 ਰਾਜਸਥਾਨ 33
23 ਸਿੱਕਮ 4
24 ਤਾਮਿਲਨਾਡੂ 32
25 ਤ੍ਰਿਪੁਰਾ 5
26 ਉੱਤਰ ਪ੍ਰਦੇਸ਼ 74
27 ਉਤਰਾਖੰਡ 13
28 ਪੱਛਮੀ ਬੰਗਾਲ 19
A ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 3
B ਚੰਡੀਗੜ੍ਹ 1
C ਦਾਦਰਾ ਅਤੇ ਨਗਰ ਹਵੇਲੀ 1
D ਦਮਨ ਅਤੇ ਦਿਉ 2
E ਲਕਸ਼ਦੀਪ 1
F ਦਿੱਲੀ 9
G ਪਾਂਡੀਚਰੀ 4
35 ਕੁੱਲ 655
ਪ੍ਰਾਂਤ ਅਤੇ ਯੂ. ਟੀ ਟੇਬਲ ਮੁਤਾਬਕ ਨੰ.

ਹਵਾਲੇ[ਸੋਧੋ]