ਲਬਾਣਾ ਬਿਰਾਦਰੀ
ਦਿੱਖ
ਲਬਾਣਾ ਦੱਖਣੀ ਏਸ਼ੀਆਈ ਜਾਤੀ ਹੈ, ਜਿਸ ਦੇ ਜੀਅ ਰਵਾਇਤੀ ਤੌਰ ਉੱਤੇ ਬਾਰੂਦ ਦੇ ਵਪਾਰੀ ਸਨ ਅਤੇ ਹੁਣ ਜ਼ਿਆਦਾਤਰ ਕਿਸਾਨ , ਫੌਜੀ ਅਤੇ ਜ਼ਿਮੀਂਦਾਰ ਬਣ ਗਏ ਹਨ।[1] ਪੰਜਾਬ ਦੇ ਖੇਤਰ ਵਿੱਚ ਜ਼ਿਆਦਾਤਰ ਲਬਾਣੇ ਸਿੱਖ ਹਨ ਅਤੇ ਘੱਟ ਗਿਣਤੀ ਵਿੱਚ ਹਿੰਦੂ ਜਾਂ ਮੁਸਲਮਾਨ ਹਨ। ਹੁਣ ਇਹ ਜਾਤੀ ਜਾਦਾ ਬਾਹਰ ਵਾਲੇ ਦੇਸ਼ਾਂ ਚ ਰਹਿੰਦੀ ਹੈ ਜਿਵੇਂ ਅਮਰੀਕਾ ਕੈਨੇਡਾ ਅਤੇ ਹੋਰ ਦੇਸ਼|ਇਹ ਜਾਤੀ ਪਹਿਲਾ ਵੀ ਪਛੜੀ ਹੋਈ ਜਾਤੀ ਨਹੀਂ ਸੀ|
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Page 171, ਪੰਜਾਬ ਦੇ ਲਬਾਣੇ, ਕਮਲਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |