ਲਲਿਤਾ ਲੈਨਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਲਿਤਾ ਲੈਨਿਨ
ਹਿੰਦੀ:ममता कालिया
ਜਨਮ (1946-07-17) ਜੁਲਾਈ 17, 1946 (ਉਮਰ 73)
ਕੇਰਲ, ਭਾਰਤ
ਕੌਮੀਅਤ ਭਾਰਤੀ
ਕਿੱਤਾ ਲੇਖਿਕਾ
ਵਿਧਾ ਕਵਿਤਾ, ਕਹਾਣੀ
ਵੈੱਬਸਾਈਟ
http://www.lalithalenin.in/

ਲਲਿਤਾ ਲੈਨਿਨ (ਮਲਿਆਲਮ: ലളിത ലെനിന്‍‍;ਜਨਮ 17 ਜੁਲਾਈ 1946, ਤਰਿਥਾਲੂਰ, ਤਰਿਸੂਰ, ਕੇਰਲ) ਉਘੀ ਮਲਿਆਲਮ ਕਵਿਤਰੀ ਹੈ।

ਕੇ ਕੇ ਲਲਿਤਾ ਬਾਈ (ਲਲਿਤਾ ਲੈਨਿਨ ਦਾ ਅਧਿਕਾਰਿਤ ਨਾਮ), ਕੇਰਲ ਯੂਨੀਵਰਸਿਟੀ, ਤਿਰੂਵਨੰਤਪੁਰਮ ਵਿਖੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੀ ਮੁਖੀ ਸੀ। ਇਸ ਦੇ ਇਲਾਵਾ, ਉਹ ਕੇਰਲ ਯੂਨੀਵਰਸਿਟੀ ਦੀ ਸੈਨੇਟ ਅਤੇ ਅਕਾਦਮਿਕ ਪ੍ਰੀਸ਼ਦ ਦੀ ਮੈਂਬਰ, ਕੇਰਲ ਸਾਹਿਤ ਅਕੈਡਮੀ ਦੀ ਜਨਰਲ ਪ੍ਰੀਸ਼ਦ, ਜਨਸਿਖਸ਼ਨ ਸੰਸਥਾਨ ਪ੍ਰਬੰਧਕੀ ਬੋਰਡ, ਬਾਲ ਸਾਹਿਤ ਦੀ ਰਾਜ ਇੰਸਟੀਚਿਊਟ ਦੇ ਪ੍ਰਬੰਧਕੀ ਅਦਾਰਾ, ਸਟੇਟ ਰਿਸੋਰਸ ਸੈਂਟਰ, ਕੰਟੀਨਿਊਇੰਗ ਐਜੂਕੇਸ਼ਨ ਬਾਰੇ ਕੇਰਲ ਸਟੇਟ ਕੋਰ ਗਰੁੱਪ.ਦੀ ਮੈਂਬਰ ਰਹੀ।