ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ
ਦਿੱਖ
ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਸਥਿਤ ਕਾਲਜ ਹੈ। ਇਸ ਕਾਲਜ ਦੀ ਸਥਾਪਨਾ 1908 ਵਿੱਚ ਲਾਇਲਪੁਰ, ਪਾਕਿਸਤਾਨ ਵਿੱਚ ਕੀਤੀ ਗਈ ਸੀ ਜਿਸਨੂੰ ਕਿ ਅੱਜਕਲ੍ਹ ਫੈਸਲਾਬਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤ-ਪਾਕਿਸਤਾਨ ਦੀ ਵੰਡ ਕਰਨ 1948 ਵਿੱਚ ਇਹ ਕਾਲਜ ਜਲੰਧਰ ਵਸਾ ਲਿਆ ਗਿਆ। ਅੱਜਕਲ੍ਹ ਇਸ ਕਾਲਜ ਵਿੱਚ 6000 ਦੇ ਕਰੀਬ ਬੱਚੇ ਪੜ੍ਹਦੇ ਹਨ ਅਤੇ ਇੱਥੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੇ ਕੋਰਸ ਉਪਲਬਧ ਹਨ।