ਲਾਈਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਈਗਰ ਚਿਹਰਾ

ਲਾਈਗਰ ਇੱਕ ਮਿਕਸ ਜਾਨਵਰ ਹੈ ਜਿਸ ਦਾ ਪਿਤਾ ਇੱਕ ਬੱਬਰ ਸ਼ੇਰ  ਅਤੇ ਮਾਤਾ ਇੱਕ ਸ਼ੇਰ ਹੈ।[1] ਇਹ ਸਭ ਤੋਂ ਵੱਡੇ ਕਿਸਮ ਦੀ ਬਿੱਲੀ ਹੈ, ਅਤੇ 3 ਤੋਂ 3.6 ਮੀਟਰ ਤੱਕ ਵੀ ਵਧ ਸਕਦੀ ਹੈ।[2][3] ਜ਼ਿਆਦਾਤਰ ਦਾ ਭਰ 700 ਪਾਉਂਡ ਦੇ ਕੋਲ ਹੁੰਦਾ ਹੈ, ਜਦਕਿ ਹੋਰਾਂ ਦਾ ਭਰ 1,000 ਪਾਉਂਡ ਤੱਕ ਵੀ ਹੋ ਸਕਦਾ ਹੈ।

ਹਵਾਲੇ[ਸੋਧੋ]

ਹੋਰ ਵੈੱਬਸਾਈਟਾਂ[ਸੋਧੋ]