ਬੱਬਰ ਸ਼ੇਰ
ਦਿੱਖ
ਬੱਬਰ ਸ਼ੇਰ[1] Temporal range: Early to recent
| |
---|---|
ਨਰ ਸ਼ੇਰ | |
Scientific classification | |
Kingdom: | Animalia
|
Phylum: | |
Class: | Mammalia
|
Order: | |
Family: | |
Genus: | |
Species: | P. leo
|
Binomial name | |
Panthera leo (Linnaeus, 1758)
| |
ਸ਼ੇਰਾਂ ਦੀ ਅਫ਼ਰੀਕਾ ਦੇ ਵਿੱਚ ਪਾਏ ਜਾਣ ਵਾਲਿਆਂ ਥਾਵਾਂ। | |
ਅੱਜ ਏਸ਼ੀਆਈ ਸ਼ੇਰ ਗੁਜਰਾਤ, ਭਾਰਤ ਦੇ ਵਿੱਚ ਗਿਰ ਜੰਗਲ ਵਿੱਚ ਹੀ ਪਾਏ ਜਾਂਦੇ ਹਨ। ਇੱਥੇ ਲੱਗ-ਭੱਗ 300 ਸ਼ੇਰ ਪਾਏ ਜਾਂਦੇ ਹਨ। | |
Synonyms | |
Linnaeus, 1758[3] |
ਬੱਬਰ ਸ਼ੇਰ ਜਾਂ ਸਿੰਘ ਇੱਕ ਜਾਨਵਰ ਹੈ। ਸ਼ੇਰ ਦਾ ਭਾਰ 250 ਕਿਲੋ ਤੋਂ ਵੱਧ ਹੁਂਦਾ ਹੈ। ਜੰਗਲੀ ਸ਼ੇਰ ਅਫ਼ਰੀਕਾ ਦੇ ਸਹਾਰਾ ਮਾਰੂਥਲ ਅਤੇ ਏਸ਼ੀਆ ਦੇ ਵਿੱਚ ਪਾਏ ਜਾਂਦੇ ਹਨ। ਇਹ ਉੱਤਰੀ ਅਫ਼ਰੀਕਾ, ਮਿਡਲ ਇਸਟ, ਅਤੇ ਦੱਖਣੀ ਏਸ਼ੀਆ ਵਿੱਚੋਂ ਖਤਮ ਹੋ ਚੁੱਕੇ ਹਨ। ਸ਼ੇਰ 10,000 ਸਾਲ ਪਹਿਲਾ, ਮਨੁਖਾਂ ਤੋ ਬਾਅਦ, ਦੁਨਿਆ ਦਾ ਸਭ ਤੋਂ ਜ਼ਿਆਦਾ ਥਾਂਵਾਂ ਤੇ ਪਾਏ ਜਾਣ ਵਾਲਾ ਜਾਨਵਰ ਸੀ।
ਇਹ ਵੀ ਵੇਖੋ
[ਸੋਧੋ]ਬਾਹਰੀ ਕੜੀ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਸ਼ੇਰ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Bauer, H., Nowell, K. & Packer, C. (2008). Panthera leo. 2008 IUCN Red List of Threatened Species. IUCN 2008. Retrieved on 9 October 2008.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |