ਲਾਈਜ਼ੋਜਾਈਮ
Jump to navigation
Jump to search
ਲਾਈਜ਼ੋਜਾਈਮ ਸਾਡੇ ਸ਼ਰੀਰ ਵਿਚੱ ਇੱਕ ਐਸਾ ਇੰਜਾਇਮ(ENZYME) ਹੁੰਦਾ ਹੈ,ਜੋ ਨੁਕਸਾਨਦੇਹ ਜੀਵਾਣੂਆਂ ਤੋਂ ਸੁਰਖਿੱਆ ਦਾ ਕੰਮ ਕਰਦਾ ਏ।ਇਸ ਦੀ ਖੋਜ ਲੇਸ਼ਚੇਁਕੋ(Laschtschenko) ਨੇ ਕੀਤੀ,ਇਸ ਦਾ ਨਾਂਅ ਅਲੇਗਜੇਂਡਰ ਫਲੇਮਿਂਗ (Alexander Fleming)(1881–1955) ਨੇ ਦਿੱਤਾ।
ਬਾਹਰੀ ਲਿੰਕ[ਸੋਧੋ]
- Muramidase at the US National Library of Medicine Medical Subject Headings (MeSH)
- "Lysozyme: enzyme, sequence, crystallization, structure". lysozyme.co.uk. Retrieved 2009-01-04.
- Proteopedia.org HEW Lysozyme