ਸਮੱਗਰੀ 'ਤੇ ਜਾਓ

ਲਾਈਯਾਂਘ ਸ਼ਹਿਰ

ਗੁਣਕ: 36°58′33″N 120°42′49″E / 36.97583°N 120.71361°E / 36.97583; 120.71361
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਇਯਾਂਘ
莱阳市
ਜ਼ਿਲ੍ਹੇ ਜਿੱਡੇ ਸ਼ਹਿਰ
ਲਾਇਯਾਂਘ Láiyáng
Flag of ਲਾਇਯਾਂਘ
ਯਾਂਧਾਈ’ਚ
ਯਾਂਧਾਈ’ਚ
Lua error in ਮੌਡਿਊਲ:Location_map at line 522: Unable to find the specified location map definition: "Module:Location map/data/China Shandong" does not exist.
ਗੁਣਕ: 36°58′33″N 120°42′49″E / 36.97583°N 120.71361°E / 36.97583; 120.71361
ਦੇਸ਼ਚੀਨ
ਰਾਜਸ਼ੈਂਡੋਂਗ
ਪ੍ਰੀਫ਼ੱਕਚ੍ਰੑ ਜਿੱਡੀ ਸ਼ਹਿਰਯਾਂਤਾਇ
ਆਬਾਦੀ
 (2020)
 • ਕੁੱਲ8,72,000
ਸਮਾਂ ਖੇਤਰਯੂਟੀਸੀ+8 (China Standard)
Postal code
265200
ਵੈੱਬਸਾਈਟwww.laiyang.gov.cn

ਲਾਇਯਾਂਘ ਸ਼ਹਿਰ (ਚੀਨੀ’ਚ: 莱阳 , Láiyáng ਜਿਆ 萊陽 ) ਚੀਨ ਦੇ ਸ਼ੈਂਡੋਂਗ ( ਸ਼ੈਂਡੋਂਗ ਪ੍ਰਾਇਦੀਪ ) ਰਾਜ ਦੇ ਮੱਧ ਵਿੱਚ ਸ਼ਹਿਰ ਝਿੰਘਧਾਓ ਦੀ ਕੋਲ ਯਾਂਧਾਈ ਦੇ ਅੰਦਰ ਇੱਕ ਕਾਉਂਟੀ ਪੱਧਰ ਦਾ ਸ਼ਹਿਰ ਹੈ। ਇਹ ਦੇ ਜਿਆਦੇ ਲੋਕ (੭੦%) ਕਿਸਾਨ ਹਨ , ਜਿਹੜੇ ਲਾਇਯਾਂਘ ਨਾਸ਼ਪਤੀਆਂ ਲਈ ਮਸ਼ਹੂਰ ਨੇ । ੨੦੧੦’ਤ, ਇਸ ਦੀ ਆਬਾਦੀ ੯,੨੩,੦੦੦-੩,੫੭,੦੦੦ ਸੀ।  [ਹਵਾਲਾ ਲੋੜੀਂਦਾ][1]

  1. "Laiyang, China Metro Area Population 1950-2024". www.macrotrends.net. Retrieved 2024-11-24.