ਸਮੱਗਰੀ 'ਤੇ ਜਾਓ

ਲਾਕੌਸਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਕੌਸਟ
ਕਿਸਮ
ਉਦਯੋਗਪ੍ਰਚੂਨ
ਸਥਾਪਨਾTroyes, France
1933; 91 ਸਾਲ ਪਹਿਲਾਂ (1933)
ਸੰਸਥਾਪਕਰੇਨੇ ਲਾਕੌਸਟ, ਆਂਦਰੇ ਗਿਲੀਅਰ
ਮੁੱਖ ਦਫ਼ਤਰCorporate: Troyes Distribution: Troyes
ਉਤਪਾਦ
ਕਮਾਈ$500 ਮਿਲੀਅਨ
ਹੋਲਡਿੰਗ ਕੰਪਨੀਮੌਸ ਫ਼੍ਰੇਰੇਸ Edit on Wikidata
ਵੈੱਬਸਾਈਟwww.lacoste.com

ਲਾਕੌਸਟ (ਫ਼ਰਾਂਸੀਸੀ ਉਚਾਰਨ: ​[laˈkɔst]) ਇੱਕ ਫ਼ਰਾਂਸੀਸੀ ਕਪੜਾ ਵਪਾਰੀ ਕੰਪਨੀ ਹੈ। ਇਸਨੂੰ ਰੇਨੇ ਲਾਕੌਸਟ ਅਤੇ ਅਂਦਰੇ ਗਿਲੀਅਰ ਨੇ 1933 ਵਿੱਚ ਸ਼ੁਰੂ ਕੀਤਾ ਸੀ। ਇਹ ਮਹਿੰਗੇ ਕਪੜੇ, ਐਨਕਾਂ, ਜੁੱਤੀਆਂ, ਘੜੀਆਂ ਅਤੇ ਇਤਰ ਬਣਾਉਂਦੀ ਅਤੇ ਵੇਚਦੀ ਹੈ। ਇਸਨੂੰ ਇਸਦੇ ਮਗਰਮੱਛ ਵਾਲੇ ਲੋਗੋ ਰਾਹੀਂ ਪਛਾਣਿਆ ਜਾ ਸਕਦਾ ਹੈ।[1] ਨਵੰਬਰ 2012 ਵਿੱਚ ਲਾਕੌਸਟ ਨੂੰ ਇੱਕ ਸਵਿੱਸ ਗ੍ਰੁੱਪ ਮੌਸ ਫ਼੍ਰੇਰੇਸ ਨੇ ਖ਼ਰੀਦ ਲਿਆ।

ਹਵਾਲੇ

[ਸੋਧੋ]
  1. "Lacoste Logo: Design and History". Famouslogos.net. Archived from the original on 2013-02-24. Retrieved 2011-07-29.