ਸਮੱਗਰੀ 'ਤੇ ਜਾਓ

ਲਾਬੀਨਾ ਮਿਤੇਵ੍ਸਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਬੀਨਾ ਮਿਤੇਵ੍ਸਕਾ
ਬਰਲਿਨ ਫਿਲਮ ਮਹੋਤ੍ਸਵ ੨੦੧੭ ਵਿੱਚ ਲਾਬੀਨਾ ਮਿਤੇਵ੍ਸਕਾ
ਜਨਮ
ਲਾਬੀਨਾ ਮਿਤੇਵ੍ਸਕਾ

ਸ੍ਕੋਪ੍ਜੇ, ਐਸਆਰ ਮੈਸੇਡੋਨੀਆ, ਐਸਐਫਆਰਵਾਈ
ਪੇਸ਼ਾਅਭਿਨੇਤਰੀ, ਮੈਨੇਜਰ
ਸਰਗਰਮੀ ਦੇ ਸਾਲ1994–ਵਰਤਮਾਨ

ਲਾਬੀਨਾ ਮਿਤੇਵ੍ਸਕਾ (ਮਕਦੂਨੀਆਈ: Лабина Митевска) (ਜਨਮ 1975 ਵਿੱਚ ਸ੍ਕੋਪ੍ਜੇ, ਮੈਸੇਡੋਨੀਆ ਦੇ ਸਮਾਜਵਾਦੀ ਗਣਰਾਜ, ਯੂਗੋਸਲਾਵੀਆ) ਇੱਕ ਮੈਸੇਡੋਨੀਅਨ ਅਦਾਕਾਰਾ ਹੈ.

ਮਿਤੇਵ੍ਸਕਾ ਨੇ ਅਦਾਕਾਰੀ ਕਰੀਅਰ ਸ੍ਕੋਪ੍ਜੇ, ਡੈਨਮਾਰਕ ਅਤੇ ਅਰੀਜ਼ੋਨਾ ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਤੋਂ ਬਾਅਦ 19 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ. ਉਸ ਨੇ 1994 ਵਿੱਚ ਆਸਕਰ-ਨਾਮਜ਼ਦ ਫਿਲਮ ਬਿਫੋਰ ਦ ਰੇਨ ਵਿੱਚ ਭੂਮਿਕਾ ਨਿਭਾਈ.

ਉਸ ਨੇ 2006 ਵਿੱਚ ਫਿਲਮ ਵਾਰਚਾਇਲਡ ਵਿੱਚ ਮੁੱਖ ਭੂਮਿਕਾ ਨਿਭਾਈ.

Filmography

[ਸੋਧੋ]
  • 9:06 (2009)
  • 7 ਅਵ੍ਲੁ (2009) .... ਸੇਲ੍ਮਾ 
  • ਓਫ੍ਸਾਜ੍ਡ (2009) .... ਮਿਲੇਨਾ
  • ਯਸ ਸੁਮ ਓਡ ਤਿਤੋਵ ਵੇਲੇਸ (2007) .... ਅਫ੍ਰੋਦਿਤਾ
  • ਪ੍ਰੇਵ੍ਰ੍ਤੇਨੋ  (2007) .... ਵੋਮਨ ਇਨ ਵਾਇਟ
  • ਲ... ਕੋਟ ਲ੍ਜੁਬੇਜ਼ੇਨ  (2007) .... ਮਾਇਆ
  • ਰਾਜ੍ਸਲੇਡਵਾਨ (2009) .... ਫੈਮਿਲੀ ਫ੍ਰੈਂਡ
  • ਵਾਰਚਾਇਲਡ (2006) .... ਸੇਨਾਡਾ
  • ਤਾਜ੍ਨਾਤਾ ਨਿਗਾ (2006) .... ਲਿਡੀਆ
  • ਕੋਨਟੈਕਟ (2005) ..... ਜ਼ਾਨਾ
  • ਨੇਮ ਪ੍ਰੋਬ੍ਲੇਮਾ (2004) .... ਸਾਂਜਾ ਕੇ
  • ਬੁਬਾਕ੍ਕੀ (2004)
  • ਕਾਕੋ ਉਬਿਵ ਸ੍ਵੇਤੇਕ (2004) .... ਵਿਓਲਾ
  • ਵੇਜ! (2002)
  • ਵੇਟਾ (2001)
  • ਲੋਨਰਜ਼ (2000) .... ਵੇਸਨਾ
  • ਦੇਰ ਬ੍ਰਾਉਨ ਫਾਡਨ (2000) .... ਕ੍ਯਾਨਾ
  • ਆਈ ਵਾਂਟ ਯੂ (1998) .... ਸ੍ਮੋਕੀ
  • ਵੇਲ੍ਕਮ  ਟੂ ਸਰਾਜੇਵੋ (1997) .... ਸੋਨਜਾ
  • ਬਿਫੋਰ ਦ ਰੇਨ (1994) .... ਜ਼ਮੀਰਾ

ਬਾਹਰੀ ਲਿੰਕ

[ਸੋਧੋ]