ਲਾਲਨ ਸ਼ਾਹ ਫ਼ਕੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲਾਲਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਾਲਨ ਫ਼ਕੀਰ
ਸਾਈਂ/ਸਾਈ, ਸ਼ਾਹ
সাঁই, শাহ (ਫ਼ਾਰਸੀ ਲਿੱਪੀ ਵਿੱਚ سای)

ਲਾਲਨ ਦਾ ਇੱਕੋ ਇੱਕ ਪੋਰਟਰੇਟ ਜੋ ਉਨ੍ਹਾਂ ਦੇ ਜੀਵਨ ਕਾਲ ਸਮੇਂ ਜਯੋਤੀਰਿੰਦਰਾਨਾਥ ਟੈਗੋਰ ਨੇ ਚਿਤਰਿਆ ਸੀ।
ਮੂਲ ਨਾਂਅ লালন ফকির
ਜਨਮ c. 1774
ਕੁਸ਼ਤੀਆ, ਬੰਗਾਲ (ਹੁਣ ਬੰਗਲਾਦੇਸ਼)
ਮੌਤ 17 ਅਕਤੂਬਰ 1890(1890-10-17)
ਚੇਊਰੀਆ, ਕੁਸ਼ਤੀਆ, ਬੰਗਾਲ
ਸਮਾਧੀ ਚੇਊਰੀਆ, ਕੁਸ਼ਤੀਆ, ਬੰਗਾਲ
ਕੌਮੀਅਤ ਬੰਗਲਾਦੇਸ਼ੀ
ਨਸਲੀਅਤ ਬੰਗਾਲੀ
ਮਸ਼ਹੂਰ ਕਾਰਜ ਬੌਲ ਸੰਗੀਤ
ਪ੍ਰਭਾਵਿਤ ਕਰਨ ਵਾਲੇ ਸਿਰਾਜ ਸਾਈਂ
ਪ੍ਰਭਾਵਿਤ ਹੋਣ ਵਾਲੇ ਰਾਬਿੰਦਰਨਾਥ ਟੈਗੋਰ,[1][2] ਕਾਜ਼ੀ ਨਜ਼ਰੁਲ ਇਸਲਾਮ‎,[3] ਗਗਨ ਹਰਕਾਰਾ, ਐਲਨ ਗਿਨਜਬਰਗ
ਜੀਵਨ-ਸਾਥੀ ਬਿਸ਼ੋਖਾ

ਲਾਲਨ (ਬੰਗਾਲੀ: লালন) ਲਾਲਨ ਸਾਈਂ, ਲਾਲਨ ਸ਼ਾਹ, ਲਾਲਨ ਫਕੀਰ ਜਾਂ ਮਹਾਤਮਾ ਲਾਲਨ ; (ਅੰਦਾਜ਼ਨ 1774–1890),[4][5] ਬੰਗਾਲੀ ਬੌਲ ਸੰਤ, ਫ਼ਕੀਰ, ਗੀਤਕਾਰ, ਸਮਾਜ ਸੁਧਾਰਕ ਅਤੇ ਚਿੰਤਕ ਸੀ। ਬੰਗਾਲੀ ਸੱਭਿਆਚਾਰ ਵਿੱਚ ਉਹ ਧਾਰਮਕ ਸਹਿਨਸ਼ੀਲਤਾ ਦੇ ਗਾਜ਼ੀ ਬਣ ਗਏ ਜਿਹਨਾਂ ਦੇ ਗੀਤਾਂ ਨੇ ਰਾਬਿੰਦਰਨਾਥ ਟੈਗੋਰ [1][2][6][7] ਕਾਜ਼ੀ ਨਜ਼ਰੁਲ ਇਸਲਾਮ‎,[3] ਅਤੇ ਐਲਨ ਗਿਨਜਬਰਗ ਸਮੇਤ ਅਨੇਕ ਕਵੀਆਂ ਅਤੇ ਸਮਾਜ ਸੁਧਾਰਕਾਂ ਅਤੇ ਚਿੰਤਕਾਂ ਨੂੰ ਪ੍ਰੇਰਨਾ ਦਿੱਤੀ ਅਤੇ ਪ੍ਰਭਾਵਿਤ ਕੀਤਾ। - ਕਿਉਂਜੋ ਉਹ " ਜ਼ਾਤ ਧਰਮ ਦੇ ਸਭ ਵਖਰੇਵਿਆਂ ਨੂੰ ਰੱਦ ਕਰਦੇ ਸਨ ",[1] ਜੀਵਨ ਦੌਰਾਨ ਅਤੇ ਮਰਨ ਉੱਪਰੰਤ ਵੀ ਉਹ ਚੋਖੀ ਚਰਚਾ ਦਾ ਵਿਸ਼ਾ ਹਨ।[8] ਉਨ੍ਹਾਂ ਦੇ ਪੈਰੋਕਾਰ ਵਧੇਰੇ ਕਰ ਕੇ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਵਾਸੀ ਹਨ। ਉਨ੍ਹਾਂ ਨੇ ਕੁਸ਼ਤੀਆ ਰੇਲਵੇ ਸਟੇਸ਼ਨ ਤੋਂ ਲਗਪਗ 2  ਕਿ ਮੀ ਦੂਰ ਚੇਊਰੀਆ ਵਿੱਚ 'ਲਾਲਨ ਆਖਰਾ' ਨਾਮ ਦੀ ਸੰਸਥਾ ਸਥਾਪਿਤ ਕੀਤੀ। ਉਨ੍ਹਾਂ ਨੂੰ ਬੌਲ ਸੰਗੀਤ ਦੇ ਬਾਨੀ ਵੀ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. 1.0 1.1 1.2 [1] Anwarul Karim, Banglapedia
  2. 2.0 2.1 Choudhury 1992,p. 59.
  3. 3.0 3.1 Hossain 2009,p. 148.
  4. Basantakumar Pal. Mahatma Lalon Fakir (in Bangla). Shantipur: (1956), Dhaka (2010?): Pathak Samabesh (Dhaka). 
  5. Wakil Ahmed (2005). Lalon Geeti Samagra (in Bangla). Dhaka: Baipatra. p. 12. ISBN 984-8116-46-x Check |isbn= value: invalid character (help). 
  6. Urban 2001, p. 18.
  7. Tagore, Stewart & Twichell 2003, p. 94.
  8. Choudhury 1992,p. 106.