ਸਮੱਗਰੀ 'ਤੇ ਜਾਓ

ਲਾਲਾ ਪਿੰਡੀ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਾਲਾ ਪਿੰਡੀ ਦਾਸ (1886 - 17 ਜੁਲਾਈ 1969) ਭਾਰਤ ਦੇ ਆਜ਼ਾਦੀ ਸੰਗਰਾਮ ਦਾ ਇੱਕ ਸਿਪਾਹੀ ਸੀ।

ਜੀਵਨੀ[ਸੋਧੋ]

ਲਾਲਾ ਪਿੰਡੀ ਦਾਸ ਦਾ ਜੱਦੀ ਪਿੰਡ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਵਨਿਆਵਲ, ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ ਵਿੱਚ) ਸੀ. ਉਸ ਦਾ ਜਨਮ ਜੂਨ 1886 ਵਿੱਚ ਹੋਇਆ ਸੀ. ਉਸ ਦੇ ਪਿਤਾ ਲਾਲਾ ਈਸ਼ਰ ਦਾਸ ਇਲਾਕੇ ਦਾ ਆਦਰਯੋਗ ਅਤੇ ਅਮੀਰ ਅਤੇ ​​ਖੁਸ਼ਹਾਲ ਆਦਮੀ ਸੀ। 1904 ਵਿੱਚ ਆਪਣੀ ਪੜ੍ਹਾਈ ਛੁੱਟ ਜਾਣ ਦੇ ਬਾਅਦ ਪਿੰਡੀ ਦਾਸ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਿਆ.

ਹਵਾਲੇ[ਸੋਧੋ]