1886
ਦਿੱਖ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1850 ਦਾ ਦਹਾਕਾ 1860 ਦਾ ਦਹਾਕਾ 1870 ਦਾ ਦਹਾਕਾ – 1880 ਦਾ ਦਹਾਕਾ – 1890 ਦਾ ਦਹਾਕਾ 1900 ਦਾ ਦਹਾਕਾ 1910 ਦਾ ਦਹਾਕਾ |
ਸਾਲ: | 1883 1884 1885 – 1886 – 1887 1888 1889 |
1886 19ਵੀਂ ਸਦੀ ਅਤੇ 1880 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਹੈ।
ਘਟਨਾ
[ਸੋਧੋ]- 18 ਜਨਵਰੀ – ਇੰਗਲੈਂਡ ਵਿੱਚ ਹਾਕੀ ਸੰਘ ਦੀ ਸਥਾਪਨਾ ਦੇ ਨਾਲ ਅਧੁਨਿਕ ਹਾਕੀ ਦਾ ਜਨਮ ਹੋਇਆ।
- 23 ਫ਼ਰਵਰੀ –ਲੰਡਨ ਟਾਈਮਜ਼, ਅਖਬਾਰ ਵਿੱਚ ਦੁਨੀਆ ਦਾ ਪਹਿਲਾ ਵਰਗੀਕ੍ਰਿਤ ਇਸ਼ਤਿਹਾਰ ਪ੍ਰਕਾਸ਼ਤ ਹੋਇਆ।
- 25 ਮਈ – ਮਹਾਰਾਜਾ ਦਲੀਪ ਸਿੰਘ ਨੇ ਅਦਨ ਵਿੱਚ ਖੰਡੇ ਦੀ ਪਾਹੁਲ ਲੈਣ ਦੀ ਰਸਮ ਕੀਤੀ
- 13 ਜੂਨ – ਸਿੰਘ ਸਭਾ ਲਹਿਰ ਦੌਰਾਨ ਵਧੀਆ ਰੋਲ ਅਦਾ ਕਰਨ ਵਾਲਿਆਂ ਵਿੱਚ 'ਰੋਜ਼ਾਨਾ ਖ਼ਾਲਸਾ' ਅਖ਼ਬਾਰ ਛਪਣਾ ਸ਼ੁਰੂ ਹੋ ਗਿਆ। ਇਸ ਨੇ ਵੀ ਸਿੱਖੀ ਦੇ ਨਿਆਰੇਪਨ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਵਿਦਿਅਕ ਉੱਨਤੀ, ਸਿੱਖ ਤਵਾਰੀਖ਼, ਸਿੱਖ ਸੱਭਿਆਚਾਰ ਅਤੇ ਫ਼ਲਸਫ਼ੇ ਬਾਰੇ ਵਧੀਆ ਸਮੱਗਰੀ ਛਾਪੀ ਸੀ।
- 28 ਅਕਤੂਬਰ – ਨਿਊਯਾਰਕ ਦੇ ਲਿਬਰਟੀ ਟਾਪੂ ਵਿੱਚ ਅਮਰੀਕਨ ਰਾਸ਼ਟਰਪਤੀ ਕਲੀਵਲੈਂਡ ਨੇ 'ਸਟੈਚੂ ਆਫ਼ ਲਿਬਰਟੀ' ਬੁੱਤ ਦੀ 'ਘੁੰਡ ਚੁਕਾਈ' ਕੀਤੀ।
- 2 ਦਸੰਬਰ – ਅਦਾਲਤ ਨੇ ਫ਼ੈਸਲਾ ਦਿਤਾ ਕਿ ਸਿਰਫ਼ 35 ਸਾਲ ਤੋਂ ਵੱਧ ਉਮਰ ਦਾ ਪਾਹੁਲੀਆ ਸਿੱਖ ਹੀ ਗ੍ਰੰਥੀ ਬਣ ਸਕਦਾ ਹੈ
ਜਨਮ
[ਸੋਧੋ]- 25 ਮਈ – ਭਾਰਤੀ ਸਿਪਾਹੀ ਅਤੇ ਦੇਸ ਭਗਤ ਰਾਸ ਬਿਹਾਰੀ ਬੋਸ ਦਾ ਜਨਮ ਹੋਇਆ।
ਮਰਨ
[ਸੋਧੋ]
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |