ਲਾਲੜੂ
ਦਿੱਖ
Lalru
ਲਾਲੜੂ | |
|---|---|
town | |
| Country | |
| State | Punjab |
| District | S.A.S Nagar (Mohali) |
| ਆਬਾਦੀ (2011) | |
• ਕੁੱਲ | 25,000 |
| Languages | |
| • Official | Punjabi |
| ਸਮਾਂ ਖੇਤਰ | ਯੂਟੀਸੀ+5:30 (IST) |
| PIN | 140501 |
| Telephone code | 01762 |
| ਵਾਹਨ ਰਜਿਸਟ੍ਰੇਸ਼ਨ | PB-70 |
| Nearest city | zirakpur, Derabassi |
| Literacy | 90% |
| Lok Sabha constituency | Patiala |
| Vidhan Sabha constituency | Banur |
ਲਾਲੜੂ ਭਾਰਤੀ ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਕਸਬਾ ਹੈ ਜੋ ਕਿ ਚੰਡੀਗੜ੍ਹ ਤੋਂ 35 ਕੁ ਕਿਲੋਮੀਟਰ ਦੀ ਦੂਰੀ ਤੇ ਚੰਡੀਗੜ੍ਹ-ਅੰਬਾਲਾ ਹਾਈਵੇ ਤੇ ਸਥਿਤ ਹੈ। ਚੰਡੀਗੜ੍ਹ ਤੋਂ ਦਿੱਲੀ ਜਾਣ ਦੇ ਰਾਹ ਵਿੱਚ ਲਾਲੜੂ ਵਿਖੇ ਟੋਲ ਪਲਾਜਾ ਸਥਿਤ ਹੈ।
ਆਵਾਜਾਈ
[ਸੋਧੋ]ਲਾਲੜੂ ਭਾਰਤ ਦੇ ਬਾਕੀ ਸ਼ਹਿਰਾਂ ਨਾਲ਼ ਸੜਕੀ ਮਾਰਗ ਅਤੇ ਰੇਲ ਮਾਰਗ ਰਾਹੀਂ ਚੰਗੀ ਤਰ੍ਹਾਂ ਨਾਲ ਜੁੜਿਆ ਹੋਇਆ ਹੈ। ਲਾਲੜੂ ਵਿੱਚ ਬੱਸ ਅੱਡਾ ਅਤੇ ਲਾਲੜੂ ਰੇਲਵੇ ਸਟੇਸ਼ਨ ਹੈ।
[1]
ਹਵਾਲੇ
[ਸੋਧੋ]- ↑ "Expressway to propel UT - Times Of India". Archived from the original on 2012-05-15. Retrieved 2016-01-13.
{{cite web}}: Unknown parameter|dead-url=ignored (|url-status=suggested) (help)