ਲਾਲ ਬਾਗ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
This wooden structure is meant for musical Orchestra

ਲਾਲ ਬਾਗ਼ ਜਾਂ ਲਾਲ ਬਾਗ਼ ਬੋਟਨੀਕਲ ਗਾਰਡਨਜ਼, ਦੱਖਣੀ ਬੰਗਲੌਰ, ਭਾਰਤ ਵਿੱਚ ਇੱਕ ਪ੍ਰਸਿਧ ਬੋਟਨੀਕਲ ਗਾਰਡਨ ਹੈ। ਬਾਗ ਨੂੰ ਮੈਸੂਰ ਦੇ ਸ਼ਾਸਕ, ਹੈਦਰ ਅਲੀ ਨੇ ਸ਼ੁਰੂ ਕਰਵਾਇਆ ਸੀ, ਅਤੇ ਬਾਅਦ ਵਿਚ ਉਸ ਦੇ ਪੁੱਤਰ ਟੀਪੂ ਸੁਲਤਾਨ ਨੇ ਪੂਰਾ ਕਰਵਾਇਆ।[1] ਇਹ ਇੱਕ ਮਸ਼ਹੂਰ ਗਲਾਸ ਹਾਊਸ ਹੈ ਜੋ ਦੋ ਸਾਲਾਨਾ ਫਲਾਵਰ ਸ਼ੋਆਂ (ਜਨਵਰੀ 26 ਅਤੇ 15 ਅਗਸਤ) ਦਾ ਮੇਜ਼ਬਾਨ ਹੈ। ਲਾਲ ਬਾਗ਼ ਭਾਰਤ ਦੇ ਤਪਤਖੰਡੀ ਪੌਦਿਆਂ ਦਾ ਵੱਡਾ ਭੰਡਾਰ ਘਰ ਹੈ, ਇਥੇ ਇੱਕ ਝੀਲ ਹੈ, ਅਤੇ ਬੰਗਲੌਰ ਵਿੱਚ ਮੁੱਖ ਯਾਤਰੀ ਆਕਰਸ਼ਣਾਂ ਵਿੱਚੋਂ ਇੱਕ ਹੈ।[2] ਲਾਲ ਬਾਗ ਪੰਛੀਆਂ ਦੀਆਂ ਕੁਝ ਸਪੀਸੀਆਂ ਦਾ ਵੀ ਘਰ ਹੈ। ਆਮ ਦਿਖਦੇ ਪੰਛੀਆਂ ਵਿੱਚ ਮੈਨਾ, parakeets, ਕਾਂ, ਬ੍ਰਹਮਨੀ ਪਤੰਗ, Pond Heron, ਆਮ Egret, ਪਰਪਲ ਮੂਰ ਕੁਕੜੀ ਆਦਿ ਸ਼ਾਮਲ ਹਨ

Lalbagh Botanical Garden Glass House
Lalbagh Gardens of Bangalore were originally laid out by Hyder Ali and were modeled on gardens in Sira[citation needed] laid out by its last Mughal Subedar, Dilawar Khan (r.1726–1756).
The Lalbagh Glasshouse at night
Lalbagh or Red Garden, Bangalore by Nicholas Bros. (1860s)

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Bangalore Tourist Attractions".
  2. "Department of Horticulture, Bangalore". Retrieved August 20, 2015.