ਲਾਲ ਬੱਤੀ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾਲ ਬੱਤੀ  
Laal Batti front cover.jpg
ਲੇਖਕਬਲਦੇਵ ਸਿੰਘ ਸੜਕਨਾਮਾ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਨ ਮਾਧਿਅਮprint

ਲਾਲ ਬੱਤੀ ਇੱਕ ਪੰਜਾਬੀ ਨਾਵਲ ਹੈ ਜਿਸ ਦੀ ਰਚਨਾ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ।[1][2][3] ਬਲਦੇਵ ਸਿੰਘ ਦਾ ਇਹ ਨਾਵਲ ਕਲਕੱਤੇ ਦੀ ਵੇਸਵਾਵਾਂ ਦੇ ਜੀਵਨ ਉੱਪਰ ਅਧਾਰਿਤ ਹੈ। ਇਹ ਨਾਵਲ ਵੱਖ-ਵੱਖ ਕਾਂਡਾਂ ਵਿੱਚ ਵੇਸਵਾਵਾਂ ਦੇ ਦਿਨ ਪ੍ਰਤੀ ਦਿਨ ਬਦਤਰ ਹੋਣ ਵਾਲੀ ਜ਼ਿੰਦਗੀ ਅਤੇ ਮੁਸੀਬਤਾਂ ਦੀ ਪੇਸ਼ਕਾਰੀ ਕਰਦਾ ਹੈ। ਇਹ ਨਾਵਲ ਬਲਦੇਵ ਸਿੰਘ ਨੇ ਆਪਣੀ ਖੋਜ ਅਤੇ ਨਿੱਜੀ ਅਧਿਐਨ ਨਾਲ ਰਚਿਆ। ਇਸ ਨਾਲ ਦਾ ਅਨੁਵਾਦ ਹਿੰਦੀ ਅਤੇ ਪੰਜਾਬੀ (ਸ਼ਾਹਮੁਖੀ) ਵਿੱਚ ਵੀ ਹੋ ਚੁੱਕਿਆ ਹੈ।

ਹਵਾਲੇ[ਸੋਧੋ]