ਸਮੱਗਰੀ 'ਤੇ ਜਾਓ

ਲਾਲ ਮਸਜ਼ਿਦ, ਦਿੱਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਲ ਮਸਜ਼ਿਦ, ਦਿੱਲੀ
ਧਰਮ
ਮਾਨਤਾਇਸਲਾਮ
ਟਿਕਾਣਾ
ਟਿਕਾਣਾਦਿੱਲੀ, ਭਾਰਤ
Error: No parameter
Error: No parameter

ਲਾਲ ਮਸਜ਼ਿਦ ( ਉਰਦੂ ਭਾਸ਼ਾ:لال مسجد‎,ਹਿੰਦੀ :लाल मस्जिद) ਨੂੰ ਫ਼ਕਰੁਲ ਮਸਜ਼ਿਦ ਵੀ ਕਿਹਾ ਜਾਂਦਾ ਹੈ, ਇਹ ਬਾਰਾ ਬਜ਼ਾਰ, ਕਸ਼ਮੀਰੀ ਗੇਟ ਦਿੱਲੀ ਵਿਚ ਸਥਿਤ ਹੈ। ਇਸ ਮਸਜ਼ਿਦ ਨੂੰ 1728-29 ਦੌਰਾਨ ਕਨੀਜ਼-ਏ-ਫ਼ਾਤਿਮਾ ਦੁਆਰਾ ਆਪਣੇ ਪਤੀ ਸੁਜਾਤ ਖਾਨ ਜੋ ਕਿ ਔਰੰਗਜ਼ੇਬ ਦਾ ਦਰਬਾਰੀ ਸੀ,[1] ਦੀ ਯਾਦ ਵਿੱਚ ਬਣਵਾਈ। ਕਰਨਲ ਜੇਮਜ਼ ਸਕਿਨਰ ਨੇ ਮਸਜਿਦ ਦੀ ਮੁਰੰਮਤ ਕਰਵਾਈ।[2]

ਹਵਾਲੇ

[ਸੋਧੋ]
  1. ↑ Peck, Lucy; Heritage, Indian National Trust for Art and Cultural.
  2. ↑ Smith, R,V. Delhi: Unknown Tales of a City.