ਲਾਲ ਸਿੰਘ (ਸਿਆਸਤਦਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾਲ ਸਿੰਘ
MLA, Punjab
ਦਫ਼ਤਰ ਵਿੱਚ
2012 - ਹੁਣ ਤੱਕ
ਸਾਬਕਾNew Constituency
ਉੱਤਰਾਧਿਕਾਰੀIncumbent
ਹਲਕਾSanour
ਦਫ਼ਤਰ ਵਿੱਚ
2002 - 2012
ਸਾਬਕਾHarmail Singh
ਉੱਤਰਾਧਿਕਾਰੀConstituency underwent Boundary delimitation
ਹਲਕਾDakala
ਦਫ਼ਤਰ ਵਿੱਚ
1992 - 1997
ਸਾਬਕਾਪ੍ਰੇਮ ਸਿੰਘ ਚੰਦੂਮਾਜਰਾ
ਉੱਤਰਾਧਿਕਾਰੀਹਰਮੇਲ ਸਿੰਘ
ਹਲਕਾਡਕਾਲਾ
ਦਫ਼ਤਰ ਵਿੱਚ
1977 - 1985
ਸਾਬਕਾJasdev Singh
ਉੱਤਰਾਧਿਕਾਰੀਪ੍ਰੇਮ ਸਿੰਘ ਚੰਦੂਮਾਜਰਾ
ਹਲਕਾਡਕਾਲਾ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਪਟਿਆਲਾ

ਲਾਲ ਸਿੰਘ ਇੱਕ ਭਾਰਤੀ ਸਿਆਸਤਦਾਨ ਹੈ।ਉਹ ਪੰਜਾਬ ਪ੍ਰਦੇਸ ਕਮੇਟੀ ਦਾ ਸਾਬਕਾ ਉੱਪ-ਪ੍ਰਧਾਨ ਹੈ।ਉਹ ਪੰਜਾਬ ਵਿਧਾਨ ਮੰਡਲ ਦਾ ਮੈਂਬਰ ਹੈ ਤੇ ਸਨੋਰ ਨਾਲ ਸਬੰਧ ਰਖਦਾ ਹੈ। ਉਸ ਦੇ ਪਿਤਾ ਦਾ ਨਾਮ ਸੁੰਦਰ ਸਿੰਘ ਹੈ।ਉਹ 1977 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਮੰਡਲ ਦਾ ਮੈਂਬਰ ਹਲਕਾ ਡਕਾਲਾ ਤੋਂ ਬਣਿਆ, ਜਿਹੜੀ ਸੀਟ ਪਛੜੀਆਂ ਜਾਤਾ ਲਈ ਰਾਖਵੀਂ ਸੀ। ਲਾਲ ਸਿੰਘ 5 ਵਾਰ ਡਕਾਲਾ ਸੀਟ ਤੋ ਜੇਤੂ ਰਹੇ ਤੇ ਹੁਣ ਹਲਕਾ ਡਕਾਲਾ ਸਨੌਰ ਵਿੱਚ ਸ਼ਾਮਲ ਕਰ ਲਿਆ ਹੈ।