ਲਾ ਕਾਲਾਓਰਾ ਦਾ ਕਿਲ੍ਹਾ
ਦਿੱਖ
ਲਾ ਕਾਲਾਹੋਰਾ ਦਾ ਕਿਲਾ | |
---|---|
ਸਥਿਤੀ | ਲਾ ਕਾਲਾਹੋਰਾ, ਸਪੇਨ |
ਉਚਾਈ | 112 m |
ਬਣਾਇਆ | 1509 ਅਤੇ 1512 ਦੌਰਾਨ |
ਦੁਆਰਾ ਬਣਾਇਆ | Pere Salvà |
ਅਧਿਕਾਰਤ ਨਾਮ | Castillo Bellver |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1509 ਅਤੇ 1512 ਦੌਰਾਨ[1] |
ਲਾ ਕਾਲਾਹੋਰਾ ਦਾ ਕਿਲਾ (ਸਪੇਨੀ ਭਾਸ਼ਾ: Castillo de La Calahorra) ਇੱਕ ਕਿਲਾ ਹੈ ਜਿਹੜਾ ਕਿ ਸਪੇਨ ਵਿੱਚ ਲਾ ਕਾਲਾਹੋਰਾ ਵਿੱਚ ਸਥਿਤ ਹੈ। ਇਹ ਸੇਰਾ ਨੇਵਾਦਾ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਹੈ। ਇਹ 1509 ਅਤੇ 1512 ਦੌਰਾਨ ਬਣਾਇਆ ਗਿਆ। ਇਹ ਇਟਲੀ ਦੇ ਪਹਿਲੇ ਪੁਨਰਜਾਗਰਨ ਦਾ ਕਿਲਾ ਹੈ ਜਿਹੜਾ ਇਟਲੀ ਤੋਂ ਬਾਹਰ ਬਣਿਆ।[2] ਇਸਨੂੰ 1922ਵਿੱਚ ਬਿਏਨ ਦੇ ਇੰਤਰੇਸ ਕੂਲਤੂਰਾਲ ਵਿੱਚ ਸ਼ਾਮਿਲ ਕੀਤਾ ਗਿਆ।
ਬਾਹਰੀ ਲਿੰਕ
[ਸੋਧੋ]- Page on castillosnet.org Archived 2014-10-23 at the Wayback Machine.
ਹਵਾਲੇ
[ਸੋਧੋ]- ↑ Database of protected buildings (movable and non-movable) of the Ministry of Culture of Spain (Spanish).
- ↑ "Granada Province - La Calahorra". Andalucia.com. Archived from the original on 27 ਜੁਲਾਈ 2012. Retrieved 4 January 2014.
{{cite web}}
: Unknown parameter|dead-url=
ignored (|url-status=
suggested) (help)