ਸਮੱਗਰੀ 'ਤੇ ਜਾਓ

ਲਾ ਕਾਲਾਓਰਾ ਦਾ ਕਿਲ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਲਾ ਕਾਲਾਹੋਰਾ ਦਾ ਕਿਲਾ ਤੋਂ ਮੋੜਿਆ ਗਿਆ)
ਲਾ ਕਾਲਾਹੋਰਾ ਦਾ ਕਿਲਾ
Castillo de la Calahorra
ਸਥਿਤੀਲਾ ਕਾਲਾਹੋਰਾ, ਸਪੇਨ
ਉਚਾਈ112 m
ਬਣਾਇਆ1509 ਅਤੇ 1512 ਦੌਰਾਨ
ਦੁਆਰਾ ਬਣਾਇਆPere Salvà
ਅਧਿਕਾਰਤ ਨਾਮCastillo Bellver
ਕਿਸਮਅਹਿੱਲ
ਮਾਪਦੰਡਸਮਾਰਕ
ਅਹੁਦਾ1509 ਅਤੇ 1512 ਦੌਰਾਨ[1]

ਲਾ ਕਾਲਾਹੋਰਾ ਦਾ ਕਿਲਾ (ਸਪੇਨੀ ਭਾਸ਼ਾ: Castillo de La Calahorra) ਇੱਕ ਕਿਲਾ ਹੈ ਜਿਹੜਾ ਕਿ ਸਪੇਨ ਵਿੱਚ ਲਾ ਕਾਲਾਹੋਰਾ ਵਿੱਚ ਸਥਿਤ ਹੈ। ਇਹ ਸੇਰਾ ਨੇਵਾਦਾ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਹੈ। ਇਹ 1509 ਅਤੇ 1512 ਦੌਰਾਨ ਬਣਾਇਆ ਗਿਆ। ਇਹ ਇਟਲੀ ਦੇ ਪਹਿਲੇ ਪੁਨਰਜਾਗਰਨ ਦਾ ਕਿਲਾ ਹੈ ਜਿਹੜਾ ਇਟਲੀ ਤੋਂ ਬਾਹਰ ਬਣਿਆ।[2] ਇਸਨੂੰ 1922ਵਿੱਚ ਬਿਏਨ ਦੇ ਇੰਤਰੇਸ ਕੂਲਤੂਰਾਲ ਵਿੱਚ ਸ਼ਾਮਿਲ ਕੀਤਾ ਗਿਆ।

ਬਾਹਰੀ ਲਿੰਕ

[ਸੋਧੋ]


ਹਵਾਲੇ

[ਸੋਧੋ]
  1. Database of protected buildings (movable and non-movable) of the Ministry of Culture of Spain (Spanish).
  2. "Granada Province - La Calahorra". Andalucia.com. Archived from the original on 27 ਜੁਲਾਈ 2012. Retrieved 4 January 2014. {{cite web}}: Unknown parameter |dead-url= ignored (|url-status= suggested) (help)