ਲਾ ਤੋਮਾਤੀਨਾ
Jump to navigation
Jump to search
ਲਾ ਤੋਮਾਤੀਨਾ (La Tomatina) | |
---|---|
![]() 2013 ਵਿੱਚ ਲਾ ਤੋਮਾਤੀਨਾ | |
ਨਾਮ | ਲਾ ਤੋਮਾਤੀਨਾ |
ਮਨਾਉਣ ਦਾ ਸਥਾਨ | ਬੂਨੀਓਲ, ਵਾਲੇਂਸੀਆ, ਸਪੇਨ |
ਸ਼ੁਰੂ | ਬੁੱਧਵਾਰ 26 ਅਗਸਤ 2015 |
ਬੰਦ | ਵੀਰਵਾਰ 27 ਅਗਸਤ 2015 |
ਤਾਰੀਖ਼ | last Wednesday in August |
ਸਮਾਂ | 1 ਦਿਨ |
ਲਾ ਤੋਮਾਤੀਨਾ (ਸਪੇਨੀ: La Tomatina) ਵਾਲੇਂਸੀਆ ਦੇ ਸ਼ਹਿਰ ਬੂਨੀਓਲ ਵਿੱਚ ਮਨਾਿੲਆ ਜਾਂਦਾ ਇੱਕ ਤਿਓਹਾਰ ਹੈ ਜਿਸ ਵਿੱਚ ਲੋਕ ਇੱਕ ਦੂਜੇ ੳੁੱਤੇ ਟਮਾਟਰ ਸੁੱਟਦੇ ਹਨ। ਇਹ ਭਾਰਤੀ ਤਿਉਹਾਰ ਹੋਲੀ ਦੀ ਤਰ੍ਹਾਂ ਹੀ ਹੈ ਅਤੇ ਇਸਨੂੰ ਟਮਾਟਰਾਂ ਦੀ ਹੋਲੀ ਵੀ ਕਿਹਾ ਜਾ ਸਕਦਾ ਹੈ।
ਪ੍ਰਚੱਲਤ ਸੱਭਿਆਚਾਰ[ਸੋਧੋ]
- 2011 ਵਿੱਚ ਬਣੀ ਬਾਲੀਵੁੱਡ ਫ਼ਿਲਮ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਲਈ ਇਸ ਤਿਉਹਾਰ ਨੂੰ ਵਿਸ਼ੇਸ਼ ਤੌਰ ਉੱਤੇ ਮਨਾਇਆ ਗਿਆ ਸੀ।[1][2]
ਹਵਾਲੇ[ਸੋਧੋ]
- ↑ "Abhay Deol goes topless!". Hindustan Times. 2011-05-31. Archived from the original on 2013-01-25. Retrieved 2011-06-29.
- ↑ "Check out: Hrithik, Katrina, Farhan & Abhay shooting for Tomatina fest in Spain". Bollywoodhungama.com. 2011-03-19. Retrieved 2015-08-25.