ਲਿਆਕਤ ਅਲੀ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਿਆਕਤ ਅਲੀ ਖਾਨ
ਨਾਸਤਾਲਿਕ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ
ਅਹੁਦੇ 'ਤੇ
14 ਅਗਸਤ 1947 – 16 ਅਕਤੂਬਰ 1951
ਬਾਦਸ਼ਾਹ ਜੋਰਜ VI
Governor General ਮੁਹੰਮਦ ਅਲੀ ਜਿਨਾਹ
ਖਵਾਜਾ ਨਜੀਮੁੱਦੀਨ
ਪਿਛਲਾ ਅਹੁਦੇਦਾਰ State proclaimed
ਅਗਲਾ ਅਹੁਦੇਦਾਰ ਖਵਾਜਾ ਨਜੀਮੁੱਦੀਨ
ਪਾਕਿਸਤਾਨ ਦੇ ਵਿਦੇਸ਼ ਮੰਤਰੀ
ਅਹੁਦੇ 'ਤੇ
14 ਅਗਸਤ 1947 – 27 ਦਸੰਬਰ 1949
ਪਿਛਲਾ ਅਹੁਦੇਦਾਰ ਦਫਤਰ ਦੇ ਸਥਾਪਤੀ
ਅਗਲਾ ਅਹੁਦੇਦਾਰ ਮੁਹੰਮਦ ਜ਼ਫ਼ਾਰੁਲਾਹ ਖਾਨ
ਪਾਕਿਸਤਾਨ ਦੇ ਰੱਖਿਆ ਮੰਤਰੀ
ਅਹੁਦੇ 'ਤੇ
14 ਅਗਸਤ 1947 – 16 ਅਕਤੂਬਰ 1951
ਪਿਛਲਾ ਅਹੁਦੇਦਾਰ Office established
ਅਗਲਾ ਅਹੁਦੇਦਾਰ ਖਵਾਜਾ ਨਜੀਮੁੱਦੀਨ
ਵਿੱਤ ਮੰਤਰੀ (ਭਾਰਤ)
ਅਹੁਦੇ 'ਤੇ
29 ਅਕਤੂਬਰ 1946 – 14 ਅਗਸਤ 1947
ਪਿਛਲਾ ਅਹੁਦੇਦਾਰ Office established
ਅਗਲਾ ਅਹੁਦੇਦਾਰ ਸ਼ਨਮੁਖਮ ਛੈਟੀ
ਨਿੱਜੀ ਵੇਰਵਾ
ਜਨਮ 1 ਅਕਤੂਬਰ 1895(1895-10-01)
ਕਰਨਾਲ, ਪੰਜਾਬ, ਬਰਤਾਨਵੀ ਭਾਰਤ
(ਹੁਣ ਹਰਿਆਣਾ, ਭਾਰਤ)
ਮੌਤ 16 ਅਕਤੂਬਰ 1951(1951-10-16) (ਉਮਰ 56)
ਰਾਵਲਪਿੰਡੀ, ਪੰਜਾਬ,
ਸਿਆਸੀ ਪਾਰਟੀ ਮੁਸਲਿਮ ਲੀਗ
ਅਲਮਾ ਮਾਤਰ ਅਲੀਗੜ ਮੁਸਲਿਮ ਯੂਨਿਵਰਸਿਟੀ
ਏਕਸੇਰਟ ਕਾਲਜ਼, ਅੋਕਸਫੋਰਡ
ਇਨਸ ਆਫ਼ ਕੋਰਟ ਸਕੂਲ ਆਫ਼ ਲਾਅ

ਨਵਾਬਜ਼ਾਦਾ ਲਿਆਕਤ ਅਲੀ ਖਾਨ (Næʍābzādāh Liāqat Alī Khān ), Urdu: لیاقت علی خان‎; 1 ਅਕਤੂਬਰ 1895 – 16 ਅਕਤੂਬਰ 1951), ਆਧੁਨਿਕ ਪਾਕਿਸਤਾਨ ਦੇ ਮੁਢਲੇ ਸੰਸਥਾਪਕਾਂ ਵਿਚੋਂ ਇੱਕ ਸਨ। ਉਹ ਪਾਕਿਸਤਾਨ ਦੇ ਪਹਿਲੇ ਪ੍ਰਧਾਨਮੰਤਰੀ ਅਤੇ ਰੱਖਿਆ ਮੰਤਰੀ ਸਨ। ਉਹ ਭਾਰਤ ਦੇ ਵੀ ਪਹਿਲੇ ਵਿੱਤ ਮੰਤਰੀ ਸਨ।

ਹਵਾਲੇ[ਸੋਧੋ]