ਲਿਓਨਾ ਵਿਕਾਰੀਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਿਓਨਾ ਵਿਕਾਰੀਓ

ਲਿਓਨਾ ਵਿਕਾਰੀਓ (ਜਾਂ ਲਿਓਨਾ ਵਿਕਾਰੀਓ ਡੀ ਕੁਇਨਟਾਨਾ ਰੂ; 10 ਅਪ੍ਰੈਲ 1789 – 24 ਅਗਸਤ 1842) ਇੱਕ ਮੈਕਸੀਕੋ ਦੀ ਅਜ਼ਾਦੀ ਦੀ ਜੰਗ ਦੀ ਸਮਰਥਕ ਸੀ। ਮੈਕਸੀਕੋ ਸ਼ਹਿਰ ਵਿੱਚ ਆਪਣੇ ਘਰ ਤੋਂ ਹੀ ਉਹ ਵਿਦਰੋਹੀਆਂ ਨੂੰ ਅੰਦੋਲਨ ਲਈ ਪੈਸੇ ਅਤੇ ਨੁਕਤੇ ਦਿੰਦੀ ਹੁੰਦੀ ਸੀ।

ਜੀਵਨੀ[ਸੋਧੋ]