ਲਿਖਾਰੀ ਸਭਾ ਰਾਮਪੁਰ
ਦਿੱਖ
ਲਿਖਾਰੀ ਸਭਾ ਰਾਮਪੁਰ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਖੇਤਰ ਦੀ ਪੰਜਾਬ ਦੀ ਪਹਿਲੀ ਪੇਂਡੂ ਪੰਜਾਬੀ ਲਿਖਾਰੀ ਸਭਾ ਹੈ। ਇਸਦੀ ਸਥਾਪਨਾ 1954 ਵਿਚ ਹੋਈ ਸੀ।[1] ਇਸਦੀ ਸਥਾਪਨਾ ਰਾਮਪੁਰ ਪਿੰਡ ਵਿੱਚ ਮੁੱਖ ਤੌਰ `ਤੇ ਰਾਮਪੁਰ ਦੇ ਲਿਖਾਰੀਆਂ ਨੇ ਕੀਤੀ ਸੀ। ਗੁਰਚਰਨ ਰਾਮਪੁਰੀ ਅਤੇ ਸੁਰਜੀਤ ਰਾਮਪੁਰੀ ਨੇ ਪੰਜ ਸੱਤ ਹੋਰ ਲੇਖਕਾਂ ਪਾਠਕਾਂ ਨਾਲ਼ ਮਿਲ ਕੇ ਇਸ ਦਾ ਮੁੱਢ ਬੰਨ੍ਹਿਆ।
ਹਵਾਲੇ
[ਸੋਧੋ]- ↑ Santokha Siṅgha Dhīra. Milaṇa dā patā Ārasī Pabalisharaza. 1983.