ਲਿਵਰਪੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿਵਰਪੂਲ
ਉਪਨਾਮ: ਦ ਪੂਲ, ਜ਼ਿੰਦਗੀ ਦਾ ਤਲਾਅ, ਯੋਗਤਾ ਦਾ ਤਲਾਅ, ਇੱਕ ਸ਼ਹਿਰ 'ਚ ਦੁਨੀਆਂ[1]
ਗੁਣਕ: 53°24′N 2°59′W / 53.400°N 2.983°W / 53.400; -2.983
ਸਥਾਪਤ 1207
ਸ਼ਹਿਰ ਦਾ ਦਰਜਾ 1880
ਉਚਾਈ 70 m (230 ft)
ਅਬਾਦੀ
 - ਮੁੱਖ-ਨਗਰ 13,81,200 (ਮਰਸੀਸਾਈਡ)
 - ਜਾਤੀ-ਸਮੂਹ
(ਜੂਨ 2009 ਦੇ ਅੰਦਾਜ਼ੇ)[2]
ਸਮਾਂ ਜੋਨ ਗ੍ਰੀਨਵਿੱਚ ਔਸਤ ਸਮਾਂ (UTC+0)
 - ਗਰਮ-ਰੁੱਤ (ਡੀ0ਐੱਸ0ਟੀ) ਬਰਤਾਨਵੀ ਗਰਮ-ਰੁੱਤੀ ਸਮਾਂ (UTC+1)
ਡਾਕ ਕੋਡ L ਡਾਕ-ਕੋਡ ਖੇਤਰ
ISO 3166-2 GB-LIV
ONS ਕੋਡ
OS ਗ੍ਰਿਡ ਹਵਾਲਾ SJ3490
NUTS 3 UKD52
ਵਾਸੀ ਸੂਚਕ ਸਕੂਸਰ/ਲਿਵਰਪਡਲੀਅਨ/ਲਿਵਰਪੂਲੀ
ਵੈੱਬਸਾਈਟ http://www.liverpool.gov.uk/

ਲਿਵਰਪੂਲ (ਅੰਗਰੇਜ਼ੀ ਉਚਾਰਨ: /ˈlɪvərpl/) ਮਰਸੀਸਾਈਡ, ਇੰਗਲੈਂਡ, ਸੰਯੁਕਤ ਬਾਦਸ਼ਾਹੀ ਦਾ ਇੱਕ ਸ਼ਹਿਰ ਅਤੇ ਮਹਾਂਨਗਰੀ ਪਰਗਣਾ ਹੈ ਜੋ ਮਰਸੀ ਜਵਾਰ ਦਹਾਨੇ ਦੇ ਪੂਰਬੀ ਪਾਸੇ ਸਥਿੱਤ ਹੈ। ਇਸ ਦੀ ਸਥਾਪਨਾ ਇੱਕ ਪਰਗਣੇ ਵਜੋਂ 1207 ਵਿੱਚ ਹੋਈ ਸੀ ਅਤੇ 1880 ਵਿੱਚ ਇਸਨੂੰ ਇੱਕ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ। ਇਹ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ ਬਰਤਾਨਵੀ ਸ਼ਹਿਰ ਹੈ ਅਤੇ ਇੰਗਲੈਂਡ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ 2011 ਵਿੱਚ ਅਬਾਦੀ 466,400 ਸੀ।[3] ਇਹ ਇੱਕ ਵਡੇਰੇ ਸ਼ਹਿਰੀ ਇਲਾਕੇ, ਲਿਵਰਪੂਲ ਸ਼ਹਿਰੀ ਖੇਤਰ (The Liverpool City Region), ਦਾ ਕੇਂਦਰ ਹੈ ਜਿਸਦੀ ਅਬਾਦੀ 20 ਲੱਖ ਦੇ ਲਗਭਗ ਹੈ।.[4]

ਹਵਾਲੇ[ਸੋਧੋ]

  1. "Is Liverpool still the world in one city?". Retrieved 2010-05-01. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ethnicity
  3. Bartlett, David (17 July 2012). "Census data shows Liverpool's population has risen by 5.5% to 466,400". Liverpool Daily Post. Liverpool. 
  4. "CITY LEADERSHIP: GIVING CITY-REGIONS THE POWER TO GROW ADAM MARSHALL AND DERMOT FINCH/LIVERPOOL BRIEFING/Liverpool and its City-Region" (PDF). London: Centre for Cities. 2006. p. 1. Archived from the original (PDF) on 2 ਮਈ 2013. Retrieved 16 September 2012.  Check date values in: |archive-date= (help)