ਸਮੱਗਰੀ 'ਤੇ ਜਾਓ

ਲਿੰਗਕ ਹੋਂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਿੰਗਕ ਹੋਂਦ ਤੋਂ ਭਾਵ ਉਹ ਪਰਵਿਰਤੀ ਹੈ ਜਿਸ ਅਨੁਸਾਰ ਕੋਈ ਵਿਅਕਤੀ ਕਿਸ ਤਰ੍ਹਾਂ ਦੇ ਲਿੰਗ ਪ੍ਰਤੀ ਲਿੰਗਕ ਖਿੱਚ ਮਹਿਸੂਸ ਕਰਦਾ ਹੈ।[1] ਲਿੰਗਕ ਹੋਂਦ ਹੁਣ ਲਿੰਗਕ ਅਨੁਸਥਾਪਨ ਹੋਂਦ ਵੀ ਕਿਹਾ ਜਾਂ ਸਕਦਾ ਹੈ ਜਿਸ ਅਨੁਸਾਰ ਲੋਕ ਲਿੰਗਕ ਅਨੁਸਥਾਪਨ ਦੀ ਪ੍ਰਵਿਰਤੀ ਸਦਕਾ ਇਹ ਦਰਸ਼ਾਉਂਦੇ ਹਨ ਕਿ ਉਹ ਕਿਸ ਲਿੰਗ ਪ੍ਰਤੀ ਲਿੰਗਕ ਖਿੱਚ ਰੱਖਦੇ ਹਨ।[2] 

References[ਸੋਧੋ]

  1. Reiter L (1989). "Sexual orientation, sexual identity, and the question of choice". Clinical Social Work Journal. 17: 138–50.
  2. "Appropriate Therapeutic Responses to Sexual Orientation" (PDF). American Psychological Association. 2009: 63, 86. Retrieved February 3, 2015. Sexual orientation identity—not sexual orientation—appears to change via psychotherapy, support groups, and life events. {{cite journal}}: Cite journal requires |journal= (help)