ਲਿੰਡਾ ਮਾਰਟਿਨ ਐਲਕੌਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਿੰਡਾ ਮਾਰਟਿਨ ਐਲਕੌਫ਼ (ਪਨਾਮਾ ਵਿੱਚ 1955 ਦਾ ਜਨਮ) ਨਿਊ ਯਾਰਕ ਸਿਟੀ ਯੂਨੀਵਰਸਿਟੀ ਵਿਖੇ ਇੱਕ ਫ਼ਿਲਾਸਫ਼ਰ ਹੈ। ਉਸ ਦੀ ਗਿਆਨ-ਸਿਧਾਂਤ, ਨਾਰੀਵਾਦ, ਨਸਲ ਥਿਊਰੀ ਅਤੇ ਅਸਤਿਤਵਵਾਦ ਵਿੱਚ ਵਿਸ਼ੇਸ਼ ਮੁਹਾਰਤ ਹੈ। 2012 ਤੋਂ 2013 ਤੱਕ, ਉਹ ਅਮਰੀਕੀ ਦਾਰਸ਼ਨਿਕ ਐਸੋਸੀਏਸ਼ਨ (ਏਪੀਏ), ਪੂਰਬੀ ਡਵੀਜ਼ਨ ਦੀ ਪ੍ਰਧਾਨ ਰਹੀ ਹੈ।[1]

ਹਵਾਲੇ[ਸੋਧੋ]

  1. "APA Divisional Presidents & Addresses". American Philosophical Association. Retrieved February 22, 2014.