ਲੀਕੋ ਭਾਸ਼ਾ
Jump to navigation
Jump to search
Leco | |
---|---|
Leko, Rik’a | |
ਜੱਦੀ ਬੁਲਾਰੇ | ਬੋਲੀਵੀਆ |
ਇਲਾਕਾ | ਟਿਟੀਕਾਕਾ ਝੀਲ ਦੇ ਪੂਰਬ 'ਚ |
ਨਸਲੀਅਤ | 2,800 (2001) |
ਮੂਲ ਬੁਲਾਰੇ | 20 |
ਭਾਸ਼ਾਈ ਪਰਿਵਾਰ | |
ਬੋਲੀ ਦਾ ਕੋਡ | |
ਆਈ.ਐਸ.ਓ 639-3 | lec |
ਲੀਕੋ ਇੱਕ ਭਾਸ਼ਾ ਹੈ ਜੋ ਕਿ ਲਗਪਗ ਮਰਨ ਕੰਢੇ ਪਈ ਹੈ। ਇਸਨੂੰ ਬੋਲਣ ਵਾਲਿਆਂ ਦੀ ਗਿਣਤੀ 20-40 ਹੀ ਹੈ ਅਤੇ ਇਸਨੂੰ ਬੋਲਣ ਵਾਲੇ ਬੋਲੀਵੀਆ ਦੀ ਟਿਟੀਕਾਕਾ ਝੀਲ ਦੇ ਪੂਰਬੀ ਹਿੱਸੇ ਵਿੱਚ ਰਹਿੰਦੇ ਹਨ। ਲੀਕੋ ਕਬੀਲੇ ਦੀ ਜਨਸੰਖਿਆ 80 ਦੇ ਕਰੀਬ ਹੈ।