ਲੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੀਲ
Lille

Lille vue gd place.JPG
ਗਰਾਂ ਪਲਾਸ, ਲੀਲ ਦਾ ਸ਼ਹਿਰੀ ਕੇਂਦਰ
Coat of arms of Lille
Traditional coat of arms
ਲੀਲ is located in Earth
ਲੀਲ
ਲੀਲ (Earth)
ਪ੍ਰਸ਼ਾਸਨ
ਦੇਸ਼ ਫ਼ਰਾਂਸ
ਖੇਤਰ ਉੱਤਰ ਕਾਲੇ ਦਾ ਪਣਜੋੜ
ਵਿਭਾਗ Nord
ਆਰੌਂਡੀਜ਼ਮੌਂ ਲੀਲ
ਭਾਈਚਾਰਾ ਲੀਲ ਮੇਤਰੋਪੋਲ
ਮੇਅਰ ਮਾਖ਼ਤੀਨ ਓਬਰੀ (ਸਮਾਜਵਾਦੀ ਦਲ)
(2014–2020)
ਅੰਕੜੇ
ਰਕਬਾ1 34.8 km2 (13.4 sq mi)
ਅਬਾਦੀ2 2,26,827  (2009)
 - ਦਰਜਾ ਫ਼ਰਾਂਸ 'ਚ 10ਵਾਂ
 - Density 6,518/km2 (16,880/sq mi)
ਸ਼ਹਿਰੀ ਇਲਾਕਾ 442.5 km2 (170.9 sq mi) (22009)
 - ਅਬਾਦੀ 1,015,744 (2009[1])
ਮਹਾਂਨਗਰੀ ਇਲਾਕਾ 7,200 km2 (2,800 sq mi) (2007)
 - ਅਬਾਦੀ 3,800,000 (2007[2])
ਸਮਾਂ ਜੋਨ CET (GMT +1)
INSEE/ਡਾਕ ਕੋਡ 59350/ 59000, 59800
ਵੈੱਬਸਾਈਟ www.mairie-lille.fr/cms
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ।
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ।

ਗੁਣਕ: 50°37′40″N 3°03′30″E / 50.6278°N 3.0583°E / 50.6278; 3.0583

ਲੀਲ (ਫ਼ਰਾਂਸੀਸੀ ਉਚਾਰਨ: [lil] ( ਸੁਣੋ); ਡੱਚ: Rijsel [ˈrɛi̯səɫ]) ਫ਼ਰਾਂਸ ਦੇ ਉੱਤਰੀ ਹਿੱਸੇ 'ਚ ਪੈਂਦਾ ਇੱਕ ਸ਼ਹਿਰ ਹੈ। ਇਹ ਲੀਲ ਮਹਾਂਨਗਰੀ ਇਲਾਕੇ ਦਾ ਮੁੱਖ ਸ਼ਹਿਰ ਹੈ ਜੋ ਪੈਰਿਸ, ਲਿਓਂ ਅਤੇ ਮਾਰਸੇਈ ਮਗਰੋਂ ਫ਼ਰਾਂਸ ਵਿਚਲਾ ਚੌਥਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਇਹ ਦਲ ਦਰਿਆ ਦੇ ਕੰਢੇ ਬੈਲਜੀਅਮ ਨਾਲ਼ ਲੱਗਦੀ ਫ਼ਰਾਂਸ ਦੀ ਸਰਹੱਦ ਕੋਲ਼ ਪੈਂਦਾ ਹੈ। ਇਹ ਨੋਰ-ਪਾ-ਦੇ-ਕਾਲੇ ਖੇਤਰ ਦੀ ਰਾਜਧਾਨੀ ਹੈ।

ਗੈਲਰੀ[ਸੋਧੋ]

ਬਾਹਰਲੇ ਜੋੜ[ਸੋਧੋ]

  1. http://www.insee.fr/fr/bases-de-donnees/esl/comparateur.asp?codgeo=uu2010-59702
  2. http://www.insee.fr/fr/themes/document.asp?reg_id=19&ref_id=18191