ਸਮੱਗਰੀ 'ਤੇ ਜਾਓ

ਲੀ ਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Li Na
李娜
ਦੇਸ਼ China
ਰਹਾਇਸ਼Wuhan, Hubei, China
ਜਨਮ (1982-02-26) ਫਰਵਰੀ 26, 1982 (ਉਮਰ 42)
Wuhan, Hubei, China
ਭਾਰ65 kg (143 lb; 10.2 st)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ1999
ਸਨਿਅਾਸApril 2002–May 2004; 19 September 2014
ਅੰਦਾਜ਼Right handed (two-handed backhand)
ਕੋਚJiang Shan (2006–2011)
Thomas Högstedt (2009–2010)
Michael Mortensen (2011–2012)
Carlos Rodríguez (2012–2014)
ਇਨਾਮ ਦੀ ਰਾਸ਼ੀUSD$ 16,709,074
ਸਿੰਗਲ
ਕਰੀਅਰ ਰਿਕਾਰਡ503–188 (72.79%)
ਕਰੀਅਰ ਟਾਈਟਲ9 WTA, 19 ITF
ਸਭ ਤੋਂ ਵੱਧ ਰੈਂਕNo. 2 (17 February 2014)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨW (2014)
ਫ੍ਰੈਂਚ ਓਪਨW (2011)
ਵਿੰਬਲਡਨ ਟੂਰਨਾਮੈਂਟQF (2006, 2010, 2013)
ਯੂ. ਐਸ. ਓਪਨSF (2013)
ਟੂਰਨਾਮੈਂਟ
ਵਿਸ਼ਵ ਟੂਰ ਟੂਰਨਾਮੈਂਟF (2013)
ਉਲੰਪਿਕ ਖੇਡਾਂSF – 4th (2008)
ਡਬਲ
ਕੈਰੀਅਰ ਰਿਕਾਰਡ121–50
ਕੈਰੀਅਰ ਟਾਈਟਲ2 WTA, 16 ITF
ਉਚਤਮ ਰੈਂਕNo. 54 (28 August 2006)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ2R (2006, 2007)
ਫ੍ਰੈਂਚ ਓਪਨ2R (2006, 2007)
ਵਿੰਬਲਡਨ ਟੂਰਨਾਮੈਂਟ2R (2006)
ਯੂ. ਐਸ. ਓਪਨ3R (2005)
ਹੋਰ ਡਬਲ ਟੂਰਨਾਮੈਂਟ
ਉਲੰਪਿਕਸ ਖੇਡਾਂ2R (2012)
ਮੈਡਲ ਰਿਕਾਰਡ
 China ਦਾ/ਦੀ ਖਿਡਾਰੀ
Women's tennis
Universiade
ਸੋਨੇ ਦਾ ਤਮਗਾ – ਪਹਿਲਾ ਸਥਾਨ 2001 Beijing Singles
ਸੋਨੇ ਦਾ ਤਮਗਾ – ਪਹਿਲਾ ਸਥਾਨ 2001 Beijing Doubles
ਸੋਨੇ ਦਾ ਤਮਗਾ – ਪਹਿਲਾ ਸਥਾਨ 2001 Beijing Mixed doubles
Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 2010 Guangzhou Team
ਕਾਂਸੀ ਦਾ ਤਗਮਾ – ਤੀਜਾ ਸਥਾਨ 2006 Doha Singles


ਲੀ ਨਾ (ਜਨਮ 26 ਫ਼ਰਬਰੀ 1982) ਚੀਨ ਦੀ ਸਾਬਕਾ ਪੇਸ਼ੇਵਰ ਟੇਨਿਸ ਖਿਡਾਰਨ ਹੈ। ਆਪਣੇ ਦੌਰ ਦਾ ਸਭ ਤੋਂ ਵੱਧ ਰੈਂਕ ਵਿਸ਼ਵ ਨੰਬਰ 2 ਉਸਨੇ WTA ਦੌਰੇ ਦੌਰਾਨ 17 ਫ਼ਰਬਰੀ 2014 ਨੂੰ ਪ੍ਰਾਪਤ ਕੀਤਾ, ਪਰ ਖੇਡ ਨੂੰ ਅਲਵਿਦਾ ਉਸਨੇ 7 ਮਹੀਨਿਆਂ ਬਾਅਦ ਕਿਹਾ। ਪਰ, ਗੋਡੇ ਦੀ ਸ਼ੱਟ ਕਾਰਨ ਉਹ ਖੇਡ ਪਹਿਲਾਂ ਹੀ ਛੱਡ ਦਿੱਤੀ ਸੀ। ਆਪਣੇ ਖੇਡ ਦੋਰ ਦੌਰਾਨ, ਲੀ ਨੇ 9 WTA ਸਿੰਗਲਸ ਖਿਤਾਬ, ਜਿਸ ਵਿੱਚ 2 ਗ੍ਰੇਂਡ ਸਲੈਮ, ਸਿੰਗਲ ਖਿਤਾਬ 2011 ਫ੍ਰੇਂਚ ਉਪਨ ਅਤੇ 2014 ਔਸਟ੍ਰੇਲਿਅਨ ਉਪਨ. ਲੀ ਉਸ ਜਿੱਤ ਤੋਂ ਬਾਅਦ ਮਸ਼ਹੂਰ ਹੋਈ, ਜਿਹੜੀ ਉਸਨੇ ਪਹਿਲੀ ਅਤੇ ਗ੍ਰੈਂਡ ਸਲੈਮ ਸਿੰਗਲਸ ਵਿੱਚ ਪ੍ਰਾਪਤ ਕੀਤੀ ਜੋ ਕੀ ਏਸਿਆ ਵਿੱਚ ਹੋਈ।ਇਸ ਤੋਂ ਪਹਿਲਾਂ ਹੀ ਉਹ ਪਹਿਲੀ ਖਿਡਾਰੀ ਬਣੀ ਜਿਸ ਨੂੰ ਗ੍ਰੈਂਡ ਸਲੈਮ ਸਿੰਗਲ ਫ਼ਾਇਨਲ ਵਿੱਚ ਏਸਿਆ ਦੇਸ਼ਾਂ ਦੀ ਅਗਵਾਈ ਕਰਨ ਦਾ ਮਾਨ ਹਾਸਿਲ ਹੋਇਆ,ਇੱਕ ਮੀਲ ਪਥੱਰ ਵਜੋਂ ਉਸਨੇ 2011 ਔਸਟ੍ਰੇਲਿਅਨ ਉਪਨ ਜਿੱਤਿਆ. ਲੀ 2013 ਔਸਟ੍ਰੇਲਿਅਨ ਉਪਨ ਅਤੇ 2013 WTA ਦੋਰ ਪ੍ਰਤੀਯੋਗਿਤਾ ਵਿੱਚ ਰਨਰ ਅਪ ਵੀ ਰਹੀ। ਵੀਂਵਲਡਨ ਲਈ ਉਸਨੇ ਤਿੰਨ ਵਾਰ ਕੁਆਲੀਫਾਈ ਕੀਤਾ ਅਤੇ 2008 ਬੀਜਿੰਗ ਉਲੰਪਿਕ ਖੇਡਾਂ ਅਤੇ 2013 ਯੂ.ਸ. ਉਪਨ ਵਿੱਚ ਸੈਮੀਫਾਇਨਲ ਤੱਕ ਪਹੁੰਚੀ। ਹੋਰ ਸਨਮਾਨਾਂ ਵਿੱਚ ਉਹ ਪਹਿਲੀ ਚੀਨ ਦੀ ਖਿਡਾਰਨ ਬਣੀ ਜਿਸਨੇ WTA ਦੋਰੇ ਦਾ ਖਿਤਾਬ ਗੁਆਂਗਝੌ ਅੰਤਰਰਾਸ਼ਟਰੀ ਵੁਮੈਨ ਉਪਨ, 2004 ਵਿੱਚ ਜਿੱਤਿਆ, ਉਹ ਪਹਿਲੀ ਖਿਡਾਰਨ ਸੀ ਜਿਹੜੀ  2006 ਵੀਂਵਲਡਨ ਪ੍ਰਤੀਯੋਗਿਤਾ ਦੇ ਗ੍ਰੈਂਡ ਸਲੈਮ ਸਿੰਗਲ ਕੁਆਟਰਫ਼ਾਇਨਲ ਵਿੱਚ ਪਹੁੰਚੀ ਅਤੇ ਪਹਿਲੀ ਖਿਡਾਰਨ ਸੀ ਜਿਸਨੇ ਪਹਿਲੇ 10 ਰੈਂਕ ਦੀ ਲੜੀ ਨੂੰ ਤੋੜ ਕੇ ਆਪਣੇ ਲਈ ਜਗਹ ਬਣਾਈ. ਉਸ ਤੋਂ ਪ੍ਰੇਰਿਤ ਹੋ ਕੇ ਚਾਇਨਾ ਅਤੇ ਏਸਿਆ ਵਿੱਚ ਟੈਨਿਸ ਦੇ ਖਿਡਾਰੀਆਂ ਨੇ ਉਣਤੀ ਕੀਤੀ, ਲੀ ਨੇ ਆਪਣੀ ਵਧੀਆ ਖੇਡ ਕਰਨ ਪ੍ਰਸ਼ਿਧੀ ਹੀ ਹਾਸਿਲ ਨਹੀਂ ਕੀਤੀ ਉਸਨੇ ਇਸ ਖੇਡ ਦੀ ਅਗਵਾਈ ਵੀ ਕੀਤੀ.

ਨਿੱਜੀ ਜ਼ਿੰਦਗੀ 

[ਸੋਧੋ]

ਟੈਨਿਸ ਦਾ ਦੋਰ

[ਸੋਧੋ]

1999–2002: ITF ਖੇਤਰ ਵਿੱਚ ਮਹੱਤਤਾ

[ਸੋਧੋ]

2004–2005: ਪੇਸ਼ੇਵਰ ਟੈਨਿਸ ਖਿਡਾਰਨ ਵਜੋਂ ਸਫਲਤਾ 

[ਸੋਧੋ]

2006: ਪਹਿਲਾਂ ਚਾਇਨਿਜ ਗ੍ਰੈਂਡ ਸਲੈਮ ਕੁਆਟਰਫ਼ਾਇਨਲ 

[ਸੋਧੋ]

2007–2009

[ਸੋਧੋ]
ਲੀ ਨਾ at 2008 ਫੋਰਟਿਸ ਪ੍ਰਤੀਜਯੋਗਿਤਾ ਲੁਗਜ਼ੇਮਬੰਗ
Li Na at the 2008 Wimbledon Championships.
Li Na at the 2009 US Open

2010: ਪਹਿਲਾਂ ਗ੍ਰੈਂਡ ਸਲੈਮ ਸੇਮੀਫਿਨਲ ਅਤੇ ਪਹਿਲੇ ਦਸ ਖਿਡਾਰੀਆਂ ਵਿੱਚ ਜਗਹ 

[ਸੋਧੋ]
Li Na at the 2010 Porsche Tennis Grand Prix

2011: ਫ੍ਰੇਚ ਉਪਨ ਵਿੱਚ ਇਤਿਹਾਸਿਕ ਜਿੱਤ ਨਾਲ ਵੱਡਾ ਰਿਕੋਰਡ

[ਸੋਧੋ]
Li Na in 2011 French Open semifinal

2012: ਸਥਿਰ ਰੈਂਕ 

[ਸੋਧੋ]
Li Na in Miami

2013: Second Australian Open final, return to top form & year-end No. 3

[ਸੋਧੋ]
Li Na with coach Carlos Rodríguez at the 2013 US Open
Li Na practicing at 2013 Rogers Cup in Toronto

2014: Australian Open champion and final year

[ਸੋਧੋ]

Popularity and endorsements

[ਸੋਧੋ]

Playing style

[ਸੋਧੋ]

Rivalries

[ਸੋਧੋ]

Li vs. Sharapova

[ਸੋਧੋ]

Li vs. Radwańska

[ਸੋਧੋ]

Li vs. Clijsters

[ਸੋਧੋ]

Li vs. Azarenka

[ਸੋਧੋ]

Career statistics

[ਸੋਧੋ]

Grand Slam finals

[ਸੋਧੋ]

Singles: 4 (2 titles, 2 runners-up)

[ਸੋਧੋ]
Outcome Year Championship Surface Opponent Score
Runner-up 2011 Australian Open Hard ਬੈਲਜੀਅਮ Kim Clijsters 6–3, 3–6, 3–6
Winner 2011 French Open Clay ਇਟਲੀ Francesca Schiavone 6–4, 7–6(7–0)
Runner-up 2013 Australian Open (2) Hard ਫਰਮਾ:Country data BLR Victoria Azarenka 6–4, 4–6, 3–6
Winner 2014 Australian Open Hard ਫਰਮਾ:Country data SVK Dominika Cibulková 7–6(7–3), 6–0

ਉਲੰਪਿਕ ਖੇਡਾਂ 

[ਸੋਧੋ]

Singles: 1 Bronze Medal match

[ਸੋਧੋ]
Outcome Year Championship Surface Opponent Score
4th place 2008 Beijing Hard ਰੂਸ Vera Zvonareva 0–6, 5–7

Grand Slam Singles performance timeline

[ਸੋਧੋ]
Tournament 2000 2001 2005 2006 2007 2008 2009 2010 2011 2012 2013 2014 SR W–L Win %
Australian Open A LQ 3R 1R 4R 3R A SF F 4R F W 1 / 9 34–8 81%
French Open Absent 3R 3R A 4R 3R W 4R 2R 1R 1 / 8 20–7 74%
Wimbledon A LQ A QF A 2R 3R QF 2R 2R QF 3R 0 / 8 19–8 70%
US Open LQ A 1R 4R A 4R QF 1R 1R 3R SF A 0 / 8 17–8 68%
Win–Loss 0–0 0–0 2–2 9–4 5–2 6–3 9–3 11–4 14–3 9–4 16–4 9–2 2 / 33 90–31 74%

See also

[ਸੋਧੋ]
  • Tennis in China
  • List of female tennis players
  • List of Grand Slam women's singles champions
  • Tennis performance timeline comparison (women)

ਹਵਾਲੇ 

[ਸੋਧੋ]

Further reading

[ਸੋਧੋ]
  • Li, Na (2014). Li Na: My Life. Penguin. ISBN 978-0143800057.
[ਸੋਧੋ]