ਸਮੱਗਰੀ 'ਤੇ ਜਾਓ

2008 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
XXIX ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਬੀਜਿੰਗ, ਚੀਨ
ਮਾਟੋਇੱਕ ਦੁਨੀਆ, ਇੱਕ ਸਪਨਾ
ਚੀਨੀ: 同一个世界 同一个梦想
ਭਾਗ ਲੈਣ ਵਾਲੇ ਦੇਸ਼204 NOCs
ਭਾਗ ਲੈਣ ਵਾਲੇ ਖਿਡਾਰੀ10,942 (4,637 ਔਰਤਾਂ, 6,305 ਮਰਦ)[1]
ਈਵੈਂਟ302 in 28 ਖੇਡਾਂ
ਉਦਘਾਟਨ ਸਮਾਰੋਹ8 ਅਗਸਤ
ਸਮਾਪਤੀ ਸਮਾਰੋਹ24 ਅਗਸਤ
ਉਦਘਾਟਨ ਕਰਨ ਵਾਲਾਹੂ ਜਿੰਤਾਓ
ਚੀਨ ਦਾ ਰਾਸ਼ਟਰਪਤੀ
ਖਿਡਾਰੀ ਦੀ ਸਹੁੰਜਿਗ ਜਿਨਿੰਗ
ਜੱਜ ਦੀ ਸਹੁੁੰਹਿਉਗ ਲਿਪਿੰਗ
ਓਲੰਪਿਕ ਟਾਰਚਲੀ ਨਿੰਗ
ਓਲੰਪਿਕ ਸਟੇਡੀਅਮਬੀਜਿੰਗ ਕੌਮੀ ਸਟੇਡੀਅਮ
ਤਸਵੀਰ:LogoBeijing2008.jpg
2008 ਓਲੰਪਿਕ ਖੇਡਾਂ ਦਾ ਲੋਗੋ
2008 ਓਲੰਪਿਕ ਖੇਡਾਂ ਦੇ ਅਖਾੜਿਆਂ ਦਾ ਨਕਸ਼ਾ

2008 ਓਲੰਪਿਕ ਖੇਡਾਂ, ਬੀਜੀਂਗ, ਚੀਨ ਵਿੱਚ ਹੋਇਆਂ ਹਨ। ਇਹ ਖੇਡਾਂ ਅਗਸਤ 8 ਤੋਂ ਅਗਸਤ 24 ਤੱਕ ਚੱਲੀਆਂ।

ਮੈਡਲ

[ਸੋਧੋ]

ਬੀਜ਼ਿੰਗ ਓਲੰਪਿਕ ਵਿੱਚ ਚੀਨ 51 ਸੋਨ ਤਮਗੇ ਜਿੱਤ ਕੇ ਪਹਿਲੇ ਨੰ. ਤੇ ਸੀ। ਭਾਰਤ ਸਿਰਫ 1 ਸੋਨ ਤਮਗਾ ਅਤੇ 2 ਕਾਂਸੀ ਤਮਗੇ ਜਿੱਤ ਕੇ 50ਵੇਂ ਸਥਾਨ ਤੇ ਸੀ।

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਚੀਨ (CHN) 51 21 28 100
2  ਅਮਰੀਕਾ (USA) 36 38 36 110
3  ਰੂਸ (RUS) 23 21 29 73
4  ਗਰੈਟ ਬ੍ਰਿਟੈਨ (GBR) 19 13 15 47
5  ਜਰਮਨੀ (GER) 16 10 15 41
6  ਆਸਟ੍ਰੇਲੀਆ (AUS) 14 15 17 46
7  ਸਾਊਥ ਕੋਰੀਆ (KOR) 13 10 8 31
8  ਜਪਾਨ (JPN) 9 6 10 25
9  ਇਟਲੀ (ITA) 8 9 10 27
10  ਫ੍ਰਾਂਸ (FRA) 7 16 18 41

ਬਾਹਰੀ ਕੜੀਆਂ

[ਸੋਧੋ]


  1. "Beijing 2008 Summer Olympics Games". International Olympic Committee. Archived from the original on ਜੂਨ 23, 2011. Retrieved August 5, 2012. {{cite web}}: Unknown parameter |dead-url= ignored (|url-status= suggested) (help)