ਲੀ ਮੀਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਐਲਿਜ਼ਾਬੈੱਥ "ਲੀ" ਮੀਲਰ, ਲੇਡੀ ਪੈਨਰੋਸ (23 ਅਪ੍ਰੈਲ, 1907 - ਜੁਲਾਈ 21, 1977), ਇਕ ਅਮਰੀਕੀ ਫ਼ੋਟੋਗ੍ਰਾਫ਼ਰ ਸੀ। ਪੋਟੈਕਸੀ, ਨਿਊਯਾਰਕ ਵਿਚ 1907 ਵਿਚ ਜਨਮੀ, ਉਹ ਪੈਰਿਸ ਜਾਣ ਤੋਂ ਪਹਿਲਾਂ 1920 ਵਿਚ ਨਿਊਯਾਰਕ ਸਿਟੀ ਵਿਚ ਇਕ ਸਫਲ ਫੈਸ਼ਨ ਮਾਡਲ ਸੀ, ਜਿੱਥੇ ਉਹ ਇਕ ਸਥਾਪਤ ਫੈਸ਼ਨ ਅਤੇ ਕਲਾ ਫ਼ੋਟੋਗ੍ਰਾਫ਼ਰ ਬਣੀ। ਦੂਜੀ ਵਿਸ਼ਵ ਜੰਗ ਦੇ ਦੌਰਾਨ, ਉਹ ਵੋਗ ਲਈ ਮਸ਼ਹੂਰ ਲੜਾਈ ਪੱਤਰਕਾਰ ਬਣ ਗਈ, ਜਿਵੇਂ ਕਿ ਲੰਡਨ ਬਲਿੱਜ਼, ਪੈਰਿਸ ਦੀ ਆਜ਼ਾਦੀ, ਅਤੇ ਬੁਕਨਵਾਲਡ ਅਤੇ ਡਕਾਉ ਵਿਖੇ ਨਜ਼ਰਬੰਦੀ ਕੈਂਪ ਆਦਿ ਵਿੱਚ।[1]

ਹਵਾਲੇ[ਸੋਧੋ]