ਲੁਜਨਿਕੀ ਸਟੇਡੀਅਮ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਲੁਜਨਿਕੀ ਸਟੇਡੀਅਮ | |
|---|---|
| ਟਿਕਾਣਾ | ਮਾਸਕੋ, ਰੂਸ |
| ਗੁਣਕ | 55°42′57″N 37°33′14″E / 55.71583°N 37.55389°E |
| ਖੋਲ੍ਹਿਆ ਗਿਆ | 31 ਜੁਲਾਈ 1956[1] |
| ਤਲ | ਨਕਲੀ ਘਾਹ |
| ਸਮਰੱਥਾ | 84,745 |
| ਕਿਰਾਏਦਾਰ | |
| ਰੂਸ ਰਾਸ਼ਟਰੀ ਫੁੱਟਬਾਲ ਟੀਮ | |
ਲੁਜਨਿਕੀ ਸਟੇਡੀਅਮ, ਮਾਸਕੋ, ਰੂਸ ਵਿੱਚ ਸਥਿੱਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਰੂਸ ਰਾਸ਼ਟਰੀ ਫੁੱਟਬਾਲ ਟੀਮ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 84,745 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]
ਹਵਾਲੇ
[ਸੋਧੋ]- ↑ "Luzhniki Stadium". The Stadium Guide.
- ↑ http://int.soccerway.com/venues/russia/luzhniki-stadium/v350/
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਲੁਜਨਿਕੀ ਸਟੇਡੀਅਮ ਨਾਲ ਸਬੰਧਤ ਮੀਡੀਆ ਹੈ।