ਲੁੱਧਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
colspan=2 style="text-align: centerਲੁੱਧਰ
2006-kabini-otter.jpg
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: ਜਾਨਵਰ
ਸੰਘ: ਕੋਰਡਾਟਾ
ਵਰਗ: ਦੁੱਧ ਚੁਗਾਉਣ ਵਾਲੇ
ਤਬਕਾ: [ਕਾਰਨੀਓਰਾ
ਪਰਿਵਾਰ: ਮੁਸਤੇਲੀਦੇ
ਉੱਪ-ਪਰਿਵਾਰ: ਲੁਤਰਿਨਾ
ਜਿਣਸ: ਲੁਤਰੋਗਾਲੇ
ਪ੍ਰਜਾਤੀ: ਐਲ. ਪਰਸਪੀਸੀਲਾਤਾ
ਦੁਨਾਵਾਂ ਨਾਮ
ਲੁਤਰੋਗਾਲੇ ਪਰਸਪੀਸੀਲਾਤਾ
ਸੰਤ ਹਿਲੇਰੀ, 1826
Smooth-coated Otter area.png
ਲੁੱਧਰ

ਲੁੱਧਰ ਨੂੰ ਪਾਣੀ ਦਾ ਰਾਜਾ ਕਿਹਾ ਜਾਂਦਾ ਹੈ।ਇਸ ਨੂੰ ਅੰਗਰੇਜ਼ੀ: ਸਮੂਥ ਕੋਟਡ ਓਟਰਜ਼ ਜਾਂ ਔਟਰਜ਼, ਹਿੰਦੀ: ਉਦ -ਬਿਲਾਉ। ਇਹ ਮੱਛੀ, ਛੋਟੇ ਸੱਪ, ਡੱਡੂ ਤੇ ਕੀੜੇ -ਮਕੌੜੇ ਖਾਂਦਾ ਹੈ। ਲੁੱਧਰ ਤਾਜ਼ੇ ਪਾਣੀ ਦੇ ਵਾਤਾਵਰਣ ਨੂੰ ਸੰਤੁਲਿਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਰਾਤ ਨੂੰ ਘਾਹ ਤੇ ਪੇੜ-ਪੌਦਿਆਂ, ਪੁਰਾਣੇ ਰੁੱਖਾਂ ਦੀ ਜੜ੍ਹਾਂ ਜਾਂ ਪੱਥਰ ਥੱਲੇ ਲੁਕ ਕੇ ਰਹਿੰਦੇ ਹਨ। ਇਹ ਆਪਣੇ ਸਾਥੀਆਂ ਨਾਲ ਗੱਲ ਕਰਨ ਲਈ ਪੂਛ ਦੇ ਥੱਲੇ ਸੇਂਟ ਗ੍ਰੰਥੀਆਂ ਚੋਂ ਸੇਂਟ ਦੀ ਵਰਤੋਂ ਜਾਂ ਜ਼ੋਰ ਜ਼ੋਰ ਨਾਲ ਸੀਟੀਆਂ ਮਾਰਕੇ ਇੱਕ ਦੂਸਰੇ ਨੂੰ ਇਸ਼ਾਰੇ ਕਰਦੇ ਹਨ। ਇਹ ਦੋ ਤੋਂ ਤਿੰਨ ਸਾਲ ਤੱਕ ਜੁਆਨ ਹੋ ਕਿ ਦੋ ਮਹੀਨੇ ਤੋਂ ਬਾਅਦ ਮਾਦਾ ਲੁੱਧਰ ਬੱਚਿਆਂ ਨੂੰ ਜਨਮ ਦਿੰਦੀ ਹੈ। ਲੁੱਧਰ ਦੇ ਆਮਤੌਰ ਤੇ 5 ਬੱਚੇ ਹੁੰਦੇ ਹਨ। ਬੱਚਿਆਂ ਦੀਆਂ ਅੱਖਾਂ 10 ਤੱਕ ਬੰਦ ਰਹਿੰਦੀ ਹਨ। ਇਹ ਪੰਜਾਬ ਵਿੱਚ ਹਰੀਕੇ ਰੱਖ, ਬਿਆਸ, ਰਾਵੀ ਤੇ ਸਤਲੁਜ ਦਰਿਆ ਵਿੱਚ ਮਿਲਦਾ ਹੈ। ਇਸ ਵੇਲੇ ਲੁੱਧਰ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਸਾਡੀਆਂ ਸਿਲ੍ਹੀਆ ਧਰਤੀਆਂ ਦੇ ਆਲੇ-ਦੁਆਲੇ ਜੰਗਲੀ ਜਾਨਵਰਾਂ ਦੇ ਵਾਸ ਦਾ ਨਾਸ਼ ਹੋਣਾ ਤੇ ਉਨ੍ਹਾਂ ਦੇ ਨੇੜੇ ਡੈਮ ਤੇ ਉਸਾਰੀ ਦੇ ਕੰਮ ਕਰਨਾ ਹੈ।[1]

ਹਵਾਲੇ[ਸੋਧੋ]

ਗੈਲਰੀ[ਸੋਧੋ]