ਲੂਈ ਆਰਾਗੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਈ ਆਰਾਗੋਂ
ਜਨਮਲੂਈ ਐਂਡਰਿਓਕਸ
3 ਅਕਤੂਬਰ 1897
ਪੈਰਿਸ
ਮੌਤ24 ਦਸੰਬਰ 1982 (ਉਮਰ 95)
ਪੈਰਿਸ
ਰਾਸ਼ਟਰੀਅਤਾਫਰਾਂਸੀਸੀ

ਲੂਈ ਆਰਾਗੋਂ (ਫ਼ਰਾਂਸੀਸੀ: [lwi aʁaɡɔ̃], ਜਨਮ ਸਮੇਂ ਲੂਈ ਐਂਡਰਿਓਕਸ (3 ਅਕਤੂਬਰ1897 – 24 ਦਸੰਬਰ 1982), ਫਰਾਂਸੀਸੀ ਕਵੀ, ਨਾਵਲਕਾਰ ਅਤੇ ਸੰਪਾਦਕ, ਕਮਿਊਨਿਸਟ ਪਾਰਟੀ ਦੇ ਦੇਰ ਤੋਂ ਮੈਂਬਰ ਅਤੇ ਅਕਾਦਮੀ ਗੋਨਕੋਰ (ਗੋਨਕੋਰ ਸਾਹਿਤ ਸਭਾ) ਦੇ ਮੈਂਬਰ ਸੀ।