ਸਮੱਗਰੀ 'ਤੇ ਜਾਓ

ਲਕਸਮਬਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲੂਕਸਮਬਰਗ ਤੋਂ ਮੋੜਿਆ ਗਿਆ)
ਲਕਸੇੰਬਰਗ ਦਾ ਝੰਡਾ

ਲਕਸਮਬਰਗ (ਲਕਸਮਬਰਗੀ: Groussherzogtum Lëtzebuerg, ਜਰਮਨ: Großherzogtum Luxemburg) ਯੂਰਪ ਮਹਾਂਦੀਪ ਵਿੱਚ ਸਥਿਤ ਇੱਕ ਦੇਸ਼ ਹੈ। ਇਸਦੀ ਰਾਜਧਾਨੀ ਹੈ ਲਕਸਮਬਰਗ ਸ਼ਹਿਰ। ਇਸਦੀਆਂ ਸਰਕਾਰੀ ਭਾਸ਼ਾਵਾਂ ਜਰਮਨ ਭਾਸ਼ਾ, ਫਰਾਂਸੀਸੀ ਭਾਸ਼ਾ ਅਤੇ ਲਕਸਮਬਰਗੀ ਭਾਸ਼ਾ ਹਨ। ਇਸਦੇ ਸ਼ਾਸਕ ਇੱਕ ਰਾਜਾ-ਸਮਾਨ ਗਰੈਂਡ ਡਿਊਕ ਹਨ।