ਲੂਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੂਣ
ਮੁਰਦਾ ਸਮੁੰਦਰ ਕੰਢੇ ਪਏ ਲੂਣ ਦੇ ਡਲ਼ੇ

ਲੂਣ ਜਾਂ ਨਮਕ (ਜਾਂ ਆਮ/ਸਧਾਰਨ ਲੂਣ) ਇੱਕ ਖਣਜੀ ਪਦਾਰਥ ਹੁੰਦਾ ਹੈ ਜਿਸ ਵਿੱਚ ਮੁੱਖ ਤੌਰ ਉੱਤੇ ਸੋਡੀਅਮ ਕਲੋਰਾਈਡ (NaCl) ਹੁੰਦਾ ਹੈ ਜੋ ਕਿ ਆਇਅਨੀ ਲੂਣਾਂ ਦੀ ਇੱਕ ਵੱਡੀ ਟੋਲੀ ਦਾ ਰਸਾਇਣਕ ਯੋਗ ਹੈ। ਕੁਦਰਤੀ ਰੂਪ ਉੱਤੇ ਲੂਣ ਇੱਕ ਬਲੌਰੀ (ਰਵੇਦਾਰ) ਖਣਿਜ ਵਜੋਂ ਬਣਦਾ ਹੈ ਜਿਹਨੂੰ ਖਾਣੀ ਲੂਣ ਜਾਂ ਹੇਲਾਈਟ ਆਖਿਆ ਜਾਂਦਾ ਹੈ। ਇਹ ਸਮੁੰਦਰਾਂ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਮਿਲਦਾ ਹੈ।


ਹਵਾਲੇ[ਸੋਧੋ]