ਲੇਕੋ ਭਾਸ਼ਾ
ਦਿੱਖ
ਲੇਕੋ | |
---|---|
Leko, Rik’a | |
ਜੱਦੀ ਬੁਲਾਰੇ | ਬੋਲੀਵੀਆ |
ਇਲਾਕਾ | ਟੀਟੀਕਾਕਾ ਝੀਲ |
ਨਸਲੀਅਤ | 2,800 (2001)[1] |
Native speakers | 20 (2001)[1] |
ਪਰਿਵਾਰੋਂ ਸੱਖਣੀ ਭਾਸ਼ਾ (Language Isolate) | |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | lec |
Glottolog | leco1242 |
ELP | Leco |
ਲੇਕੋ (ਅੰਗਰੇਜ਼ੀ: Leco) ਬੋਲੀਵੀਆ ਦੇ ਟੀਟੀਕਾਕਾ ਝੀਲ ਦੇ ਪੂਰਬੀ ਖੇਤਰ ਵਿੱਚ ਇੱਕ ਪਰਿਵਾਰੋਂ ਸੱਖਣੀ ਭਾਸ਼ਾ (Language Isolate) ਦਰਜ ਕੀਤੀ ਹੈ ਜੋ ਚਿਰੋਕਣੀ ਅਲੋਪ ਹੋ ਚੁੱਕੀ ਦਰਜ ਕੀਤੀ ਜਾਂਦੀ ਹੈ ਅਤੇ ਸਿਰਫ 20-40 ਲੋਕਾਂ ਵੱਲੋਂ ਹੀ ਬੋਲੀ ਜਾਂਦੀ ਹੈ । ਲੇਕੋ ਸਮੂਹ ਦੇ ਲੋਕਾਂ ਦੀ ਕੁੱਲ ਵੱਸੋਂ ਮਹਿਜ਼ 80 ਹੈ ।
ਬਾਹਰੀ ਲਿੰਕ
[ਸੋਧੋ]- Diccionario etnolingüístico y guía bibliográfica de los pueblos indígenas sudamericanos: LEKO Alain Fabre, 2005 (ਸਪੇਨੀ)
- Lenguas de Bolivia (online edition) Archived 2019-09-04 at the Wayback Machine. Provides information about a number of indigenous languages in Bolivia, such as Leko.