ਲੇਨਾ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੇਨਾ ਦਰਿਆ (Лена, Өлүөнэ)
ਦਰਿਆ
ਲੇਨਾ ਦਾ ਜਲ-ਬੋਚੂ ਖੇਤਰ
ਦੇਸ਼ ਰੂਸ
ਸਹਾਇਕ ਦਰਿਆ
 - ਖੱਬੇ ਕਿਰੰਗਾ ਦਰਿਆ, ਵਿਲਯੂਈ ਦਰਿਆ
 - ਸੱਜੇ ਵੀਤਿਮ ਦਰਿਆ, ਓਲਿਓਕਮਾ ਦਰਿਆ, ਅਲਦਾਨ ਦਰਿਆ
ਸਰੋਤ
 - ਸਥਿਤੀ ਬੈਕਾਲ ਪਹਾੜ, ਇਰਕੁਤਸਕ ਓਬਲਾਸਤ, ਰੂਸ
 - ਉਚਾਈ ੧,੬੪੦ ਮੀਟਰ (੫,੩੮੧ ਫੁੱਟ)
ਦਹਾਨਾ ਲੇਨਾ ਡੈਲਟਾ
 - ਸਥਿਤੀ ਆਰਕਟਿਕ ਮਹਾਂਸਾਗਰ, ਲਾਪਤੇਵ ਸਾਗਰ
ਲੰਬਾਈ ੪,੪੭੨ ਕਿਮੀ (੨,੭੭੯ ਮੀਲ)
ਬੇਟ ੨੫,੦੦,੦੦੦ ਕਿਮੀ (੯,੬੫,੨੫੫ ਵਰਗ ਮੀਲ)
ਡਿਗਾਊ ਜਲ-ਮਾਤਰਾ ਲਾਪਤੇਵ ਸਾਗਰ[੧]
 - ਔਸਤ ੧੬,੮੭੧ ਮੀਟਰ/ਸ (੫,੯੫,੭੯੪ ਘਣ ਫੁੱਟ/ਸ)
 - ਵੱਧ ਤੋਂ ਵੱਧ ੨,੪੧,੦੦੦ ਮੀਟਰ/ਸ (੮੫,੧੦,੮੩੫ ਘਣ ਫੁੱਟ/ਸ)
 - ਘੱਟੋ-ਘੱਟ ੩੬੬ ਮੀਟਰ/ਸ (੧੨,੯੨੫ ਘਣ ਫੁੱਟ/ਸ)

ਲੇਨਾ (ਰੂਸੀ: Ле́на, IPA: [ˈlʲenə]; ਸਾਖਾ: Өлүөнэ, Ölüöne) ਆਰਕਟਿਕ ਮਹਾਂਸਾਗਰ ਵਿੱਚ ਡਿੱਗਣ ਵਾਲੇ ਤਿੰਨ ਮਹਾਨ ਦਰਿਆਵਾਂ ਵਿੱਚੋਂ ਸਭ ਤੋਂ ਪੂਰਬਲਾ ਦਰਿਆ (ਬਾਕੀ ਦੋ ਓਬ ਦਰਿਆ ਅਤੇ ਯੇਨੀਸਾਈ ਦਰਿਆ ਹਨ) ਹੈ। ਇਹ ਦੁਨੀਆਂ ਦਾ ਗਿਆਰ੍ਹਵਾਂ ਸਭ ਤੋਂ ਲੰਮਾ ਅਤੇ ਨੌਵਾਂ ਸਭ ਤੋਂ ਵੱਡੇ ਜਲ-ਬੋਚੂ ਇਲਾਕੇ ਵਾਲਾ ਦਰਿਆ ਹੈ।

ਹਵਾਲੇ[ਸੋਧੋ]

  1. http://www.abratsev.narod.ru/biblio/sokolov/p1ch23b.html, Sokolov, Eastern Siberia // Hydrography of USSR. (ਰੂਸੀ ਵਿੱਚ)