ਓਬ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
66°32′02″N 71°23′41″E / 66.53389°N 71.39472°E / 66.53389; 71.39472
ਓਬ (Обь)
ਦਰਿਆ
ਦੇਸ਼ ਰੂਸ
ਖੇਤਰ ਅਲਤਾਈ ਕਰਾਈ, ਨੋਵੋਸੀਬਿਰਸਕ ਓਬਲਾਸਤ, ਤੋਮਸਕ ਓਬਲਾਸਤ, ਖਾਨਤੀ–ਮਾਨਸੀ ਖ਼ੁਦਮੁਖ਼ਤਿਆਰ ਓਕਰੂਗ, ਯਾਮਾਲੀਆ
ਸਹਾਇਕ ਦਰਿਆ
 - ਖੱਬੇ ਕਾਤੁਨ ਦਰਿਆ, ਅਨੂਈ ਦਰਿਆ, ਚਾਰਿਸ਼ ਦਰਿਆ, ਆਲੇਈ ਦਰਿਆ, ਪਾਰਾਬੇਲ ਦਰਿਆ, ਵਾਸਿਊਗਾਨ ਦਰਿਆ, ਇਰਤੀਸ਼ ਦਰਿਆ, ਉੱਤਰੀ ਸੋਸਵਾ ਦਰਿਆ
 - ਸੱਜੇ ਬੀਆ ਦਰਿਆ, ਬਰਡ ਦਰਿਆ, ਇਨਿਆ ਦਰਿਆ, ਟਾਮ ਦਰਿਆ, ਚੂਲਿਮ ਦਰਿਆ, ਕੇਤ ਦਰਿਆ, ਤੀਮ ਦਰਿਆ, ਵਾਖ ਦਰਿਆ, ਪਿਮ ਦਰਿਆ, ਕਜ਼ੀਮ ਦਰਿਆ
ਸ਼ਹਿਰ ਬੀਸਕ, ਬਾਰਨੌਲ, ਨੋਵੋਸੀਬਿਰਸਕ, ਨਿਯਨੇਵਾਰਤੋਵਸਕ, ਸੁਰਗੂਤ
Primary source ਕਾਤੁਨ ਦਰਿਆ
 - ਸਥਿਤੀ ਬੇਲੂਖਾ ਪਹਾੜ, ਅਲਤਾਈ ਗਣਰਾਜ
 - ਉਚਾਈ ੨,੩੦੦ ਮੀਟਰ (੭,੫੪੬ ਫੁੱਟ)
 - ਦਿਸ਼ਾ-ਰੇਖਾਵਾਂ 49°44′40″N 86°39′41″E / 49.74444°N 86.66139°E / 49.74444; 86.66139
Secondary source ਬੀਆ ਦਰਿਆ
 - ਸਥਿਤੀ ਤਲੇਤਸਕੋਈ ਝੀਲ, ਅਲਤਾਈ ਗਣਰਾਜ
 - ਉਚਾਈ ੪੩੪ ਮੀਟਰ (੧,੪੨੪ ਫੁੱਟ)
 - ਦਿਸ਼ਾ-ਰੇਖਾਵਾਂ 51°47′11″N 87°14′49″E / 51.78639°N 87.24694°E / 51.78639; 87.24694
Source confluence ਬੀਸਕ ਕੋਲ
 - ਉਚਾਈ ੧੯੫ ਮੀਟਰ (੬੪੦ ਫੁੱਟ)
 - ਦਿਸ਼ਾ-ਰੇਖਾਵਾਂ 52°25′54″N 85°01′26″E / 52.43167°N 85.02389°E / 52.43167; 85.02389
ਦਹਾਨਾ ਓਬ ਦੀ ਖਾੜੀ
 - ਸਥਿਤੀ ਓਬ ਡੈਲਟਾ, ਯਾਮਾਲੀਆ
 - ਉਚਾਈ ੦ ਮੀਟਰ (੦ ਫੁੱਟ)
 - ਦਿਸ਼ਾ-ਰੇਖਾਵਾਂ 66°32′02″N 71°23′41″E / 66.53389°N 71.39472°E / 66.53389; 71.39472
ਲੰਬਾਈ ੨,੯੬੨ ਕਿਮੀ (੧,੮੪੧ ਮੀਲ)
ਬੇਟ ੨੯,੭੨,੪੯੭ ਕਿਮੀ (੧੧,੪੭,੬੮੮ ਵਰਗ ਮੀਲ)
ਡਿਗਾਊ ਜਲ-ਮਾਤਰਾ ਸਾਲੇਕਹਰਦ
 - ਔਸਤ ੧੨,੪੭੫ ਮੀਟਰ/ਸ (੪,੪੦,੫੫੦ ਘਣ ਫੁੱਟ/ਸ) [੧]
 - ਵੱਧ ਤੋਂ ਵੱਧ ੪੦,੨੦੦ ਮੀਟਰ/ਸ (੧੪,੧੯,੬੫੦ ਘਣ ਫੁੱਟ/ਸ)
 - ਘੱਟੋ-ਘੱਟ ੨,੩੬੦ ਮੀਟਰ/ਸ (੮੩,੩੪੩ ਘਣ ਫੁੱਟ/ਸ)
ਓਬ ਦਰਿਆ ਦੇ ਬੇਟ ਦਾ ਨਕਸ਼ਾ

ਓਬ ਦਰਿਆ (ਰੂਸੀ: Обь; IPA: [obʲ]), ਜਾਂ ਓਬੀ, ਪੱਛਮੀ ਸਾਈਬੇਰੀਆ, ਰੂਸ ਦਾ ਇੱਕ ਪ੍ਰਮੁੱਖ ਦਰਿਆ ਹੈ ਜੋ ਦੁਨੀਆਂ ਦਾ ਸੱਤਵਾਂ ਸਭ ਤੋਂ ਲੰਮਾ ਦਰਿਆ ਹੈ। ਇਹ ਆਰਕਟਿਕ ਮਹਾਂਸਾਗਰ ਵਿੱਚ ਡਿੱਗਣ ਵਾਲੇ ਤਿੰਨ ਮਹਾਨ ਸਾਈਬੇਰੀਆਈ ਦਰਿਆਵਾਂ (ਬਾਕੀ ਦੋ ਯੇਨੀਸਾਈ ਦਰਿਆ ਅਤੇ ਲੇਨਾ ਦਰਿਆ ਹਨ) ਵਿੱਚੋਂ ਸਭ ਤੋਂ ਪੱਛਮ ਵਾਲਾ ਹੈ। ਓਬ ਦੀ ਖਾੜੀ ਦੁਨੀਆਂ ਦਾ ਸਭ ਤੋਂ ਲੰਮਾ ਦਰਿਆਈ ਦਹਾਨਾ ਹੈ।

ਹਵਾਲੇ[ਸੋਧੋ]

  1. "Ob River at Salekhard". River Discharge Database. Center for Sustainability and the Global Environment. 1930-present. http://www.sage.wisc.edu/riverdata/scripts/station_table.php?qual=32&filenum=1693. Retrieved on 2010-11-06.