ਲੈਲਾ ਅਹਿਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੈਲਾ ਅਹਿਮਦ - 2013 

ਲੈਲਾ ਅਹਿਮਦ (ਉਚਾਰਨ: /ˈllਲਈ/ /ˈllə/ /ˈɑːਐਚ.ਐਮɛd//ˈɑːh.mɛd/) (ਜਨਮ 1940; Arabic: لیلى أحمد) ਇੱਕ ਮਿਸਰੀ ਅਮਰੀਕੀ ਲੇਖਕ ਹੈ ਇਸਲਾਮ ਅਤੇ ਇਸਲਾਮੀ ਨਾਰੀਵਾਦ ਉੱਤੇ ਲਿੱਖਦੀ ਹੈ। 1999 ਵਿੱਚ ਇਹ ਹਾਰਵਰਡ ਡਿਵੀਨੀਟੀ ਸਕੂਲ ਵਿੱਚ ਧਰਮ ਵਿੱਚ ਔਰਤ ਅਧਿਐਨ ਦੀ ਪਹਿਲੀ ਪ੍ਰੋਫੈਸਰ ਬਣੀ ਅਤੇ 2003 ਤੋਂ ਇਹ ਵਿਕਟਰ ਥਾਮਸ ਪ੍ਰੋਫੈਸਰ ਆਫ਼ ਡਿਵੀਨੀਟੀ ਚੇਅਰ ਉੱਤੇ ਹੈ। 2013 ਵਿੱਚ, ਅਹਿਮਦ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਮੁਸਲਮਾਨ ਔਰਤ ਵਿੱਚ ਪਰਦਾ ਕਰਨ ਦੀ ਪ੍ਰਥਾ ਉੱਤੇ ਕੀਤੇ ਅਧਿਐਨ ਲਈ ਯੂਨੀਵਰਸਿਟੀ ਆਫ਼ ਲੂਯਿਸਵਿਲ ਗਰਾਵੇਮਿਅਰ ਆਵਰਡ ਨਾਲ ਸਮਾਨਿਤ ਕੀਤਾ ਗਿਆ।[1]

ਹਵਾਲੇ[ਸੋਧੋ]

  1. "Ahmed's analysis of increased 'veiling' wins religion prize". Archived from the original on 2014-10-31. Retrieved 2017-03-13. {{cite web}}: Unknown parameter |dead-url= ignored (|url-status= suggested) (help)